14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਮੁੱਖ ਮੰਤਰੀ ਵੀਡੀਓ ਮਾਮਲੇ ’ਚ ਅੱਜ ‘ਆਪ’ ਕਰੇਗੀ ਵੱਡੇ ਖ਼ੁਲਾਸੇ

ਚੰਡੀਗੜ੍ਹ, 18 ਜੂਨ- ਆਮ ਆਦਮੀ ਪਾਰਟੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫਰਜ਼ੀ ਵੀਡੀਓ ਸੰਬੰਧੀ ਵੱਡਾ ਖੁਲਾਸਾ ਕਰੇਗੀ। ਚੰਡੀਗੜ੍ਹ ਵਿਚ ਸਵੇਰੇ 11 ਵਜੇ ਇਕ ਮਹੱਤਵਪੂਰਨ....

ਅਜੀਤ ਡੈਸਕ 18-06-2026

ਚੰਡੀਗੜ੍ਹ, 18 ਜੂਨ- ਆਮ ਆਦਮੀ ਪਾਰਟੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫਰਜ਼ੀ ਵੀਡੀਓ ਸੰਬੰਧੀ ਵੱਡਾ ਖੁਲਾਸਾ ਕਰੇਗੀ। ਚੰਡੀਗੜ੍ਹ ਵਿਚ ਸਵੇਰੇ 11 ਵਜੇ ਇਕ ਮਹੱਤਵਪੂਰਨ ਪ੍ਰੈਸ ਕਾਨਫ਼ਰੰਸ ਕੀਤੀ ਜਾਵੇਗੀ। ਵਿੱਤ ਮੰਤਰੀ ਹਰਪਾਲ ਚੀਮਾ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਬਲਤੇਜ ਪੰਨੂ ਪ੍ਰੈਸ ਕਾਨਫ਼ਰੰਸ ਵਿਚ ਵੱਡੇ ਖੁਲਾਸੇ ਕਰਨਗੇ।

ਪਿਛਲੀ ਖ਼ਬਰ ਦੇਸ਼ ਵਿਦੇਸ਼ ਵਿਚ ਅੱਜ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਅਗਲੀ ਖ਼ਬਰ ਚੰਡੀਗੜ੍ਹ ਕੈਸ਼ੀਅਰ ਕਤਲ ਕੇਸ ਦੇ ਦੋਸ਼ੀਆਂ ਦਾ ਪੁਲਿਸ ਵਲੋਂ ਐਨਕਾਊਂਟਰ