04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਮੇਲੇ ਵਿਚ ਚੰਡੋਲ ਝੂਲਾ ਟੁੱਟਣ ਕਾਰਨ ਵਾਪਰਿਆ ਹਾਦਸਾ, 4 ਲੋਕ ਜ਼ਖ਼ਮੀ

ਫਿਲੌਰ, 21 ਜੂਨ- ਫਿਲੌਰ ਵਿਚ ਚੰਡੋਲ ਝੂਲਾ ਟੁੱਟਣ ਕਾਰਨ ਇਕ ਵੱਡਾ ਹਾਦਸਾ

ਅਜੀਤ ਡੈਸਕ 21-06-2026

ਫਿਲੌਰ, 21 ਜੂਨ- ਫਿਲੌਰ ਵਿਚ ਚੰਡੋਲ ਝੂਲਾ ਟੁੱਟਣ ਕਾਰਨ ਇਕ ਵੱਡਾ ਹਾਦਸਾ ਵਾਪਰ ਗਿਆ। ਇਸ ਦੌਰਾਨ ਲੋਕ ਉੱਪਰੋਂ ਹੇਠਾਂ ਡਿੱਗ ਗਏ। ਮੌਕੇ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਦੌਰਾਨ 4 ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਅਤੇ ਮੌਕੇ ਤੇ ਚੀਕ ਚਿਹਾੜਾ ਪੈ ਗਿਆ।

ਪਿਛਲੀ ਖ਼ਬਰ ਇੰਗਲੈਂਡ ਖ਼ਿਲਾਫ਼ ਇਕ ਰੋਜ਼ਾ ਲੜੀ ਲਈ ਭਾਰਤ ਕ੍ਰਿਕਟ ਟੀਮ ਦਾ ਐਲਾਨ ਅਗਲੀ ਖ਼ਬਰ ਫੀਫਾ ਵਿਸ਼ਵ ਕੱਪ 2026: ਜਾਪਾਨ ਨੇ 4-0 ਨਾਲ ਹਰਾਇਆ ਟਿਊਨੀਸ਼ੀਆ ਨੂੰ