03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਜਲੰਧਰ ਦੇ ਵਿਕਰਮਪੁਰਾ ਵਿਚੋਂ 14 ਸਾਲਾਂ ਨਾਬਾਲਿਗ ਹੋਇਆ ਲਾਪਤਾ

ਜਲੰਧਰ, 21 ਜੂਨ- ਜਲੰਧਰ ਦੇ ਵਿਕਰਮਪੁਰਾ ਵਿਚੋਂ 14 ਸਾਲਾਂ ਨਾਬਾਲਿਗ ਲਾਪਤਾ ਹੋਣ...

ਅਜੀਤ ਡੈਸਕ 21-06-2026

ਜਲੰਧਰ, 21 ਜੂਨ- ਜਲੰਧਰ ਦੇ ਵਿਕਰਮਪੁਰਾ ਵਿਚੋਂ 14 ਸਾਲਾਂ ਨਾਬਾਲਿਗ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ। ਬੱਚੇ ਦੀ ਮਾਂ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਹੈ। ਮਹਿਲਾ ਦਾ ਕਹਿਣਾ ਹੈ ਕਿ ਉਸਦਾ ਬੱਚਾ ਪਵਨ ਕਿਸੇ ਵਿਅਕਤੀ ਦੇ ਘਰ ਵਿਚ ਕੰਮ ਕਰਦਾ ਸੀ ਅਤੇ ਉਸਦੇ ਘਰ ਵਿਚ ਹੀ ਰਹਿੰਦਾ ਸੀ।

ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਨੀਟ ਦੀ ਰੀ-ਪ੍ਰੀਖਿਆ ਨੂੰ ਲੈ ਕੇ ਫ਼ਰੀਦਕੋਟ ਅੰਦਰ ਬਣੇ 2 ਪ੍ਰੀਖਿਆ ਸੈਂਟਰ ਅਗਲੀ ਖ਼ਬਰ ਤਰਨਤਾਰਨ 'ਚ ਪੁਲਿਸ ਅਤੇ ਬਦਮਾਸ਼ਾ ਵਿਚਕਾਰ ਹੋਇਆ ਐਨਕਾਊਂਟਰ