21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਆਓ ਨਕਲੀ ਵੀਡੀਓ ਵਿਵਾਦ ’ਤੇ ਅੱਜ ਲਾਈਏ ਫੁੱਲ ਸਟਾਪ- ਅਨੁਰਾਗ ਢਾਂਡਾ

ਨਵੀਂ ਦਿੱਲੀ, 25 ਜੂਨ- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਦੁਪਹਿਰ 2 ਵਜੇ ਇਕ ਮਹੱਤਵਪੂਰਨ ਪ੍ਰੈਸ ਕਾਨਫ਼ਰੰਸ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ‘ਆਪ’ ਦੇ ਰਾਸ਼ਟਰੀ ਮੀਡੀਆ ਇੰਚਾਰਜ....

ਅਜੀਤ ਡੈਸਕ 25-06-2026

ਨਵੀਂ ਦਿੱਲੀ, 25 ਜੂਨ- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਦੁਪਹਿਰ 2 ਵਜੇ ਇਕ ਮਹੱਤਵਪੂਰਨ ਪ੍ਰੈਸ ਕਾਨਫ਼ਰੰਸ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ‘ਆਪ’ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਲਿਖਿਆ ਕਿ ਆਓ ਅੱਜ ਇਸ ਨਕਲੀ ਵੀਡੀਓ ਵਿਵਾਦ ’ਤੇ ਫੁੱਲ ਸਟਾਪ ਲਗਾਈਏ।

ਪਿਛਲੀ ਖ਼ਬਰ ਨਾਮਜ਼ਦਗੀ ਦੌਰਾਨ ‘ਆਪ’ ਆਗੂ ਅਤੇ ਥਾਣਾ ਮੁਖੀ ਵਿਚਾਲੇ ਤਕਰਾਰ ਅਗਲੀ ਖ਼ਬਰ ਮਮਦੋਟ ਨਾਮਜ਼ਦਗੀਆਂ ਦੌਰਾਨ ਚੱਲੀ ਗੋਲੀ,ਇਕ ਜ਼ਖ਼ਮੀ