21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਚੋਰਾਂ ਨੇ ਮੰਦਿਰ ਵਿਚ ਕੀਤੀ ਚੋਰੀ

ਮੋਹਾਲੀ, 25 ਜੂਨ- ਮੋਹਾਲੀ ਦੇ ਹਲਕਾ ਖਰੜ ਸਥਿਤ ਸੰਨੀ ਅਨਕਲੇਵ ਵਿਚ...

ਅਜੀਤ ਡੈਸਕ 25-06-2026

ਮੋਹਾਲੀ, 25 ਜੂਨ- ਮੋਹਾਲੀ ਦੇ ਹਲਕਾ ਖਰੜ ਸਥਿਤ ਸੰਨੀ ਅਨਕਲੇਵ ਵਿਚ ਪੈਂਦੇ ਪਿੰਡ ਫਤਿਹ ਉਲਾਪੁਰ ਸਥਿਤ ਮੰਦਰ ਵਿਚ ਚੋਰ ਵਲੋਂ ਅੰਦਰ ਵੜ ਕੇ ਦੇਰ ਰਾਤ ਗੁੱਲਕਾ ਦੇ ਤਾਲੇ ਤੋੜਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ.ਕੈਮਰਿਆਂ ਵਿਚ ਕੈਦ ਹੋ ਗਈ ਹੈ। ਪੁਲਿਸ ਜਾਂਚ ਵਿਚ ਜੁਟ ਗਈ ਹੈ।

ਪਿਛਲੀ ਖ਼ਬਰ ਅਕਾਲੀ ਦਲ ਦੇ ਕਾਦੀਆਂ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ‘ਆਪ’ ਵਿਚ ਹੋਏ ਸ਼ਾਮਿਲ ਅਗਲੀ ਖ਼ਬਰ ਪੰਜਾਬ ਅਤੇ ਦਲਿਤਾਂ ਨੂੰ ਨਫ਼ਰਤ ਕਰ ਰਹੀ ਹੈ ਭਾਜਪਾ- ਐਸ. ਸੀ. ਕਮਿਸ਼ਨ