13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਕਰਣਪ੍ਰਯਾਗ ਵਿਵਾਦ ਮਾਮਲੇ ਵਿਚ ਚਾਰੇ ਨਿਹੰਗ ਸਿੰਘਾਂ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ, 27 ਜੂਨ - ਕਰਣਪ੍ਰਯਾਗ ਵਿਵਾਦ ਮਾਮਲੇ ਵਿਚ ਚਾਰੇ ਨਿਹੰਗ ਸਿੰਘਾਂ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਰਿਹਾਅ ਹੋਣ ਤੋਂ ਬਾਅਦ ਨਿਹੰਗ ਸਿੰਘ ਪਾਉਂਟਾ ਸਾਹਿਬ ਲਈ ਰਵਾਨਾ ਹੋ ਗਏ ਹਨ। ਪੁਲਿਸ ਸੁਰੱਖਿਆ ਦੇ ਵਿਚਚਾਲੇ ਨਿਹੰਗ ਸਿੰਘਾਂ...

ਅਜੀਤ ਡੈਸਕ 27-06-2026

ਨਵੀਂ ਦਿੱਲੀ, 27 ਜੂਨ - ਕਰਣਪ੍ਰਯਾਗ ਵਿਵਾਦ ਮਾਮਲੇ ਵਿਚ ਚਾਰੇ ਨਿਹੰਗ ਸਿੰਘਾਂ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਰਿਹਾਅ ਹੋਣ ਤੋਂ ਬਾਅਦ ਨਿਹੰਗ ਸਿੰਘ ਪਾਉਂਟਾ ਸਾਹਿਬ ਲਈ ਰਵਾਨਾ ਹੋ ਗਏ ਹਨ। ਪੁਲਿਸ ਸੁਰੱਖਿਆ ਦੇ ਵਿਚਚਾਲੇ ਨਿਹੰਗ ਸਿੰਘਾਂ ਨੂੰ ਪਾਉਂਟਾ ਸਾਹਿਬ ਲਿਆਂਦਾ ਜਾ ਰਿਹਾ ਹੈ ਜਾ ਰਿਹਾ ਹੈ।ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨਿਹੰਗ ਸਿੰਘਾਂ ਦੇ ਨਾਲ ਮੌਜ਼ੂਦ ਹਨ।

ਪਿਛਲੀ ਖ਼ਬਰ ਪਾਕਿਸਤਾਨ ਦੇ ਕਰਾਚੀ 'ਚ ਹੋਇਆ ਆਤਮਘਾਤੀ ਹਮਲਾ ਅਗਲੀ ਖ਼ਬਰ ਜਿੰਮ 'ਚ ਹੰਗਾਮਾ, ਮੈਂਬਰਾਂ ਨੇ ਮਾਲਕ 'ਤੇ ਲੱਖਾਂ ਰੁਪਏ ਲੈ ਕੇ ਜਿੰਮ ਬੰਦ ਕਰਨ ਦੀ ਤਿਆਰੀ ਦੇ ਲਗਾਏ ਦੋਸ਼