09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਤਰੁਣ ਚੁੱਘ ਅੱਜ ਚੁੱਕਣਗੇ ਰਾਜ ਸਭਾ ਮੈਂਬਰ ਵਜੋਂ ਸਹੁੰ

ਨਵੀਂ ਦਿੱਲੀ, 29 ਜੂਨ- ਤਰੁਣ ਚੁੱਘ ਅੱਜ ਸਵੇਰੇ 11:00 ਵਜੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕਣ ਤੋਂ ਪਹਿਲਾਂ ਉਹ ਗੁਰਦੁਆਰਾ ਰਕਾਬਗੰਜ ਸਾਹਿਬ ਗੁਰਦੁਆਰਾ ਮੱਥਾ ਟੇਕਣ ਗਏ।

ਅਜੀਤ ਡੈਸਕ 29-06-2026

ਨਵੀਂ ਦਿੱਲੀ, 29 ਜੂਨ- ਤਰੁਣ ਚੁੱਘ ਅੱਜ ਸਵੇਰੇ 11:00 ਵਜੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕਣ ਤੋਂ ਪਹਿਲਾਂ ਉਹ ਗੁਰਦੁਆਰਾ ਰਕਾਬਗੰਜ ਸਾਹਿਬ ਗੁਰਦੁਆਰਾ ਮੱਥਾ ਟੇਕਣ ਗਏ।

ਪਿਛਲੀ ਖ਼ਬਰ ਅਸੀਂ ਜਥੇਦਾਰ ਅੱਗੇ ਪੇਸ਼ ਹੋ ਕੇ ਰਖਾਂਗੇ ਆਪਣਾ ਪੱਖ- ਵਿਧਾਇਕ ਗੁਰਦਿੱਤ ਸਿੰਘ ਅਗਲੀ ਖ਼ਬਰ ਅੱਜ ਦਿੱਲੀ ਆਉਣਗੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ