02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਦਿੱਲੀ ਮੈਟਰੋ ਦੀ ਬਲੂ ਲਾਈਨ 'ਤੇ ਹੋਇਆ ਬਰੇਕਡਾਊਨ

ਦਿੱਲੀ, 30 ਜੂਨ- ਦਿੱਲੀ ਮੈਟਰੋ ਦੀ ਬਲੂ ਲਾਈਨ 'ਤੇ ਬਰੇਕਡਾਊਨ ਹੋਇਆ...

ਅਜੀਤ ਡੈਸਕ 30-06-2026

ਦਿੱਲੀ, 30 ਜੂਨ- ਦਿੱਲੀ ਮੈਟਰੋ ਦੀ ਬਲੂ ਲਾਈਨ 'ਤੇ ਬਰੇਕਡਾਊਨ ਹੋਇਆ ਹੈ। ਮੈਟਰੋ ਬਲੂ ਲਾਈਨ ਵਿਚ ਤਕਨੀਕੀ ਨੁਕਸ ਹੋਣ ਦੀ ਜਾਣਕਾਰੀ ਮਿਲੀ ਹੈ। ਕੌਸ਼ਾਂਬੀ ਵਿਚ ਤਾਰ ਵਿਚ ਨੁਕਸ ਬਾਰੇ ਜਾਣਕਾਰੀ ਹੈ। ਇਸ ਦੌਰਾਨ ਮੈਟਰੋ ਸਟੇਸ਼ਨ 'ਤੇ ਯਾਤਰੀ ਫਸ ਗਏ।

ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਸੰਦੇਸ਼ ਪਿੰਡਾਂ ਤੱਕ ਪਹੁੰਚਾਉਣ ਲਈ 50 ਡਾਕੂਮੈਂਟਰੀ ਵੈਨਾਂ ਨੂੰ ਮੁੱਖ ਮੰਤਰੀ ਮਾਨ ਨ... ਅਗਲੀ ਖ਼ਬਰ ਅਟਾਰੀ ਹਲਕੇ ਦੇ ਪਿੰਡਾਂ ਨੂੰ ਤਿੰਨ ਘੰਟੇ ਬਿਜਲੀ ਮਿਲਣ ਕਾਰਨ ਰੋਸ, ਹਾਈਵੇਅ ਜਾਮ