30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਅਜਨਾਲਾ ਚੋਗਾਵਾਂ ਰੋਡ ’ਤੇ ਪਿੰਡ ਉਮਰਪੁਰਾ ਕੋਲੋਂ ਅਣ-ਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

ਓਠੀਆਂ, (ਅੰਮ੍ਰਿਤਸਰ), 1 ਜੁਲਾਈ (ਗੁਰਵਿੰਦਰ ਸਿੰਘ ਛੀਨਾ)- ਤਹਿਸੀਲ ਅਜਨਾਲਾ ਦੇ ਅਜਨਾਲਾ ਚੋਗਾਵਾਂ ਰੋਡ ’ਤੇ ਪੈਂਦੇ ਪਿੰਡ ਉਮਰਪੁਰਾ ਦੇ ਨਜ਼ਦੀਕ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਣ...

ਅਜੀਤ ਡੈਸਕ 01-07-2026

ਓਠੀਆਂ, (ਅੰਮ੍ਰਿਤਸਰ), 1 ਜੁਲਾਈ (ਗੁਰਵਿੰਦਰ ਸਿੰਘ ਛੀਨਾ)-  ਤਹਿਸੀਲ ਅਜਨਾਲਾ ਦੇ ਅਜਨਾਲਾ ਚੋਗਾਵਾਂ ਰੋਡ ’ਤੇ ਪੈਂਦੇ ਪਿੰਡ ਉਮਰਪੁਰਾ ਦੇ ਨਜ਼ਦੀਕ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਹੈ। ਅਜਨਾਲਾ ਥਾਣਾ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਪਿਛਲੀ ਖ਼ਬਰ 180 ਮੀਟਰ ਡੂੰਘੇ ਪਾਣੀ ਵਿਚ ਡੁੱਬੀ ਕਿਸ਼ਤੀ ਸਮੇਤ ਲਾਪਤਾ ਲੋਕਾਂ ਦੀ ਭਾਲ ਬਣੀ ਵੱਡੀ ਚੁਣੌਤੀ ਅਗਲੀ ਖ਼ਬਰ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲੇ ਦੌਰਾਨ ਬਦਮਾਸ਼ ਜ਼ਖਮੀ