29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਜੈਸ਼ੰਕਰ ਵਲੋਂ ਯੂਏਈ ਦੇ ਰਾਜਦੂਤ ਡਾ. ਅਬਦੁਲਨਾਸਰ ਅਲਸ਼ਾਲੀ ਨਾਲ ਮੁਲਾਕਾਤ

ਨਵੀਂ ਦਿੱਲੀ, 1 ਜੁਲਾਈ - ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਭਾਰਤ ਵਿਚ ਯੂਏਈ ਦੇ ਰਾਜਦੂਤ ਡਾ. ਅਬਦੁਲਨਾਸਰ ਅਲਸ਼ਾਲੀ ਨਾਲ ਉਨ੍ਹਾਂ ਦੀ ਵਿਦਾਇਗੀ ਦੌਰੇ 'ਤੇ ਮੁਲਾਕਾਤ ਕੀਤੀ...

ਅਜੀਤ ਡੈਸਕ 01-07-2026

 ਨਵੀਂ ਦਿੱਲੀ, 1 ਜੁਲਾਈ - ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਭਾਰਤ ਵਿਚ ਯੂਏਈ ਦੇ ਰਾਜਦੂਤ ਡਾ. ਅਬਦੁਲਨਾਸਰ ਅਲਸ਼ਾਲੀ ਨਾਲ ਉਨ੍ਹਾਂ ਦੀ ਵਿਦਾਇਗੀ ਦੌਰੇ 'ਤੇ ਮੁਲਾਕਾਤ ਕੀਤੀ।
ਆਪਣੇ ਟਵੀਟ ਵਿਚ, ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਲਿਖਿਆ, "ਅੱਜ ਯੂਏਈ ਦੇ ਰਾਜਦੂਤ ਡਾ. ਅਬਦੁਲਨਾਸਰ ਅਲਸ਼ਾਲੀ ਨੂੰ ਵਿਦਾਇਗੀ ਮੁਲਾਕਾਤ 'ਤੇ ਪ੍ਰਾਪਤ ਕਰਕੇ ਖੁਸ਼ੀ ਹੋਈ। ਭਾਰਤ-ਯੂਏਈ ਵਿਆਪਕ ਰਣਨੀਤਕ ਭਾਈਵਾਲੀ ਨੂੰ ਡੂੰਘਾ ਕਰਨ ਲਈ ਉਨ੍ਹਾਂ ਦੇ ਯਤਨਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਨਾਲ ਹੀ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਵਿਚ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।"

ਪਿਛਲੀ ਖ਼ਬਰ ਭਾਰਤ-ਇੰਗਲੈਂਡ ਪਹਿਲਾ ਟੀ-20 ਅੱਜ ਅਗਲੀ ਖ਼ਬਰ ਪੰਜਾਬ ਕਾਂਗਰਸ ਵਿਚ ਢਾਂਚਾਗਤ ਬਦਲਾਅ