08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਪੁਣੇ - ਆਫ਼ਤ ਰਾਹਤ ਫੋਰਸ ਨੇ ਬਚਾਏ ਅਕੈਡਮੀ ਵਿਚ ਫਸੇ 20 ਤੋਂ ਵੱਧ ਲੋਕ

ਪੁਣੇ (ਮਹਾਰਾਸ਼ਟਰ), 7 ਜੁਲਾਈ - ਪੀਐਮਆਰਡੀਏ (ਪੁਣੇ ਮੈਟਰੋਪੋਲੀਟਨ ਰੀਜਨ ਡਿਵੈਲਪਮੈਂਟ ਅਥਾਰਟੀ) ਦੀ ਆਫ਼ਤ ਰਾਹਤ ਫੋਰਸ ਨੇ ਭਾਰੀ ਮੀਂਹ ਕਾਰਨ ਲੋਨਾਵਾਲਾ ਦੇ ਮਾਲਵਾਲੀ ਪਿੰਡ ਵਿਚ ਵੇਦਾਂਤ ਅਕੈਡਮੀ...

ਅਜੀਤ ਡੈਸਕ 06-07-2026

ਪੁਣੇ (ਮਹਾਰਾਸ਼ਟਰ), 7 ਜੁਲਾਈ - ਪੀਐਮਆਰਡੀਏ (ਪੁਣੇ ਮੈਟਰੋਪੋਲੀਟਨ ਰੀਜਨ ਡਿਵੈਲਪਮੈਂਟ ਅਥਾਰਟੀ) ਦੀ ਆਫ਼ਤ ਰਾਹਤ ਫੋਰਸ ਨੇ ਭਾਰੀ ਮੀਂਹ ਕਾਰਨ ਲੋਨਾਵਾਲਾ ਦੇ ਮਾਲਵਾਲੀ ਪਿੰਡ ਵਿਚ ਵੇਦਾਂਤ ਅਕੈਡਮੀ ਵਿਚ ਫਸੇ 20 ਤੋਂ ਵੱਧ ਲੋਕਾਂ ਨੂੰ ਬਚਾਇਆ, ਜਿਨ੍ਹਾਂ ਵਿਚ ਕੁਝ ਵਿਦੇਸ਼ੀ ਨਾਗਰਿਕ ਵੀ ਸ਼ਾਮਿਲ ਹਨ।

ਪਿਛਲੀ ਖ਼ਬਰ ਪੰਜਾਬ ਕਾਂਗਰਸ ਦੀ ਅਨੁਸ਼ਾਸਨ ਕਮੇਟੀ ਵਲੋਂ ਮਦਨ ਲਾਲ ਜਲਾਲਪੁਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਅਗਲੀ ਖ਼ਬਰ ਸਿੱਖਾ ਦੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਬੇਅਦਬੀ, ਸਿੱਖ ਸੰਗਤ ਵਿਚ ਭਾਰੀ ਰੋਸ