29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ 5 ਹਲਕਾ ਇੰਚਾਰਜ ਨਿਯੁਕਤ

ਰਈਆ (ਅੰਮ੍ਰਿਤਸਰ), 9 ਜੁਲਾਈ - ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪਾਰਟੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 5 ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਹਨ। ਪਾਰਟੀ ਵਲੋਂ ਜਾਰੀ ਪੱਤਰ ਅਨੁਸਾਰ ਜੈਤੋਂ ਤੋਂ ਬੀਬੀ ਸੰਦੀਪ ਕੌਰ...

ਅਜੀਤ ਡੈਸਕ 09-07-2026

 ਰਈਆ (ਅੰਮ੍ਰਿਤਸਰ), 9 ਜੁਲਾਈ - ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪਾਰਟੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 5 ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਹਨ। ਪਾਰਟੀ ਵਲੋਂ ਜਾਰੀ ਪੱਤਰ ਅਨੁਸਾਰ ਜੈਤੋਂ ਤੋਂ ਬੀਬੀ ਸੰਦੀਪ ਕੌਰ, ਰਾਏਕੋਟ ਤੋਂ ਜਗਰੂਪ ਸਿੰਘ, ਸ਼ਾਹਕੋਟ ਤੋਂ ਪਰਮਜੀਤ ਸਿੰਘ ਜੌਹਲ, ਟਾਂਡਾ ਉੜਮੁੜ ਤੋਂ ਅਵਤਾਰ ਸਿੰਘ ਅਤੇ ਅਟਾਰੀ ਤੋਂ ਪਰਮਜੀਤ ਸਿੰਘ ਵਣੀਕੇ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਪਿਛਲੀ ਖ਼ਬਰ ਭਾਰਤ-ਇੰਗਲੈਂਡ ਚੌਥਾ ਟੀ-20 : 10 ਓਵਰਾਂ ਬਾਅਦ ਭਾਰਤ 71/3 ਅਗਲੀ ਖ਼ਬਰ ਭਾਰਤ-ਇੰਗਲੈਂਡ ਚੌਥਾ ਟੀ-20 : ਭਾਰਤ ਨੇ ਗਵਾਈ ਤੀਜੀ ਵਿਕਟ, ਅਭਿਸ਼ੇਕ ਸ਼ਰਮਾ 16 (14 ਗੇਂਦਾਂ) ਦੌੜਾਂ ਬਣਾ ਕੇ ਆਊਟ