24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਜੰਗਲ ’ਚ ਸ਼ੇਰ ਸਿਰਫ਼ ਇਕ ਹੀ ਹੁੰਦਾ ਹੈ, ਕੁਲਬੀਰ ਸਿੰਘ ਜੀਰਾ ਨੇ ਰਾਜਾ ਵੜਿੰਗ ਨਾਲ ਸਾਂਝੀ ਕੀਤੀ ਤਸਵੀਰ

ਚੰਡੀਗੜ੍ਹ, 11 ਜੁਲਾਈ- ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਜੋ ਕਿ ਵੜਿੰਗ ਦੇ ਸਮਰਥਕ ਸਨ, ਨੇ ਐਕਸ 'ਤੇ ਪੋਸਟ ਕਰ ਕਿਹਾ ਕਿ ਜੰਗਲ ਵਿਚ ਭਾਵੇਂ ਕਿੰਨੇ ਵੀ ਗਿੱਦੜ ਅਤੇ....

ਅਜੀਤ ਡੈਸਕ 11-07-2026

ਚੰਡੀਗੜ੍ਹ, 11 ਜੁਲਾਈ- ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਜੋ ਕਿ ਵੜਿੰਗ ਦੇ ਸਮਰਥਕ ਸਨ, ਨੇ ਐਕਸ 'ਤੇ ਪੋਸਟ ਕਰ ਕਿਹਾ ਕਿ ਜੰਗਲ ਵਿਚ ਭਾਵੇਂ ਕਿੰਨੇ ਵੀ ਗਿੱਦੜ ਅਤੇ ਹੋਰ ਜਾਨਵਰ ਹੋਣ, ਪਰ ਸ਼ੇਰ ਸਿਰਫ਼ ਇਕ ਹੀ ਹੁੰਦਾ ਹੈ ਅਤੇ ਜਦੋਂ ਉਹ ਇਕੱਲਾ ਹੁੰਦਾ ਹੈ, ਤਾਂ ਵੀ ਉਹ ਪੂਰੇ ਜੰਗਲ 'ਤੇ ਰਾਜ ਕਰਦਾ ਹੈ। ਇਹ ਸਿਰਫ਼ ਗੱਲਾਂ ਨਹੀਂ ਹਨ, ਸਗੋਂ ਇਕ ਸਪੱਸ਼ਟ ਸੰਦੇਸ਼ ਹੈ।

ਪਿਛਲੀ ਖ਼ਬਰ ਸਾਨੂੰ ਸਮਝੌਤਾਵਾਦੀ ਨੇਤਾਵਾਂ ਦੀ ਜ਼ਰੂਰਤ ਨਹੀਂ- ਸੁਖਜਿੰਦਰ ਸਿੰਘ ਰੰਧਾਵਾ ਅਗਲੀ ਖ਼ਬਰ ਏ.ਡੀ.ਸੀ. ਵਲੋਂ ਆਈਲੈਟਸ ਕੋਚਿੰਗ ਇੰਸਟੀਚਿਊਟ ਦਾ ਲਾਇਸੰਸ ਤਿੰਨ ਮਹੀਨਿਆਂ ਲਈ ਮੁਅੱਤਲ