07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਸਮਾਣਾ ਵਿਚ ਸੱਪ ਦੇ ਡੱਸਣ ਨਾਲ ਔਰਤ ਦੀ ਮੌਤ

ਸਮਾਣਾ, 12 ਜੁਲਾਈ- ਸਮਾਣਾ ਵਿਚ ਸੱਪ ਦੇ ਡੱਸਣ ਨਾਲ ਪ੍ਰਵਾਸੀ ਔਰਤ ਦੀ ਮੌਤ...

ਅਜੀਤ ਡੈਸਕ 12-07-2026

ਸਮਾਣਾ, 12 ਜੁਲਾਈ- ਸਮਾਣਾ ਵਿਚ ਸੱਪ ਦੇ ਡੱਸਣ ਨਾਲ ਪ੍ਰਵਾਸੀ ਔਰਤ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਉਹ ਆਪਣੇ ਪਿੱਛੇ 6 ਮਾਸੂਮ ਬੱਚੇ ਛੱਡ ਗਈ ਹੈ। ਮ੍ਰਿਤਕ ਔਰਤ ਦੀ ਪਹਿਚਾਣ ਆਸਾ ਰਾਣੀ ਵਜੋਂ ਹੋਈ ਹੈ।

ਪਿਛਲੀ ਖ਼ਬਰ ਲੁਧਿਆਣਾ ਵਿਚ ਘੰਟਾਘਰ ਨੇੜੇ ਟ੍ਰੈਫਿਕ ਪੁਲਿਸ ਦਾ ਐਕਸ਼ਨ, ਦੁਕਾਨਾਂ ਅੱਗੇ ਹੋਏ ਨਾਜਾਇਜ਼ ਕਬਜ਼ੇ ਹਟਾਏ ਅਗਲੀ ਖ਼ਬਰ ਮਾਣਕ ਮੋਤੀ