24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਕੌਂਸਲ ਸਫ਼ਾਈ ਸੇਵਕਾਂ ਤੇ ਹੋਰ ਕਰਮਚਾਰੀਆਂ ਨੇ ਝੰਡੀਆਂ ਤੇ ਝਾੜੂ ਲੈ ਕੇ ਕੀਤੀ ਰੋਸ ਰੈਲੀ

ਖਰੜ (ਮੁਹਾਲੀ), 13 ਜੁਲਾਈ (ਤਰਸੇਮ ਸਿੰਘ ਜੰਡਪੁਰੀ) - ਅੱਜ ਨਗਰ ਕੌਂਸਲ ਖਰੜ ਦੀ ਕਰਮਚਾਰੀਆਂ ਤੇ ਸਫ਼ਾਈ ਸੇਵਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਾਲ ਕਾਲੀਆਂ ਝੰਡੀਆਂ ਅਤੇ ਝਾੜੂ ਲੈ ਕੇ ਖਰੜ...

ਅਜੀਤ ਡੈਸਕ 13-07-2026

ਖਰੜ (ਮੁਹਾਲੀ), 13 ਜੁਲਾਈ (ਤਰਸੇਮ ਸਿੰਘ ਜੰਡਪੁਰੀ) - ਅੱਜ ਨਗਰ ਕੌਂਸਲ ਖਰੜ ਦੀ ਕਰਮਚਾਰੀਆਂ ਤੇ ਸਫ਼ਾਈ ਸੇਵਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਾਲ ਕਾਲੀਆਂ ਝੰਡੀਆਂ ਅਤੇ ਝਾੜੂ ਲੈ ਕੇ ਖਰੜ ਸ਼ਹਿਰ ਦੀ ਵੱਖ ਵੱਖ ਬਾਜ਼ਾਰਾਂ ਦੇ ਵਿਚ ਰੋਸ ਰੈਲੀ ਕੀਤੀ ਗਈ। ਇਹ ਰੋਸ ਰੈਲੀ ਖਰੜ ਨਗਰ ਕੌਂਸਲ ਦੇ ਪੁਰਾਣੇ ਦਫ਼ਤਰ ਤੋਂ ਸ਼ੁਰੂ ਹੋ ਕੇ ਖਰੜ ਦੀ ਵੱਖ ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਵਾਪਸ ਪਰਤੀ।

ਪਿਛਲੀ ਖ਼ਬਰ ਸੁਪਰੀਮ ਕੋਰਟ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਕਥਿਤ ਰਾਮ ਮੰਦਰ ਦੇ ਦਾਨ ਵਿਚ ਗਬਨ ਮਾਮਲਾ - ਮਨੀਸ਼ ਤਿਵਾੜੀ ਅਗਲੀ ਖ਼ਬਰ ਐਡਵੋਕੇਟ ਧਾਮੀ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਵੇਂ ਬਣੇ ਖਜ਼ਾਨਾ ਹਾਲ ਦਾ ਕੀਤਾ ਉਦਘਾਟਨ