28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪੰਜਾਬ ਦੇ ਵੱਖ ਵੱਖ ਸ਼ਹਿਰਾਂ ’ਚ ਆਯੋਜਿਤ ਭਜਨ ਸੰਧਿਆ ਹੈ ਬ੍ਰਹਮ ਅਨੁਭਵ- ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ, 18 ਜੁਲਾਈ- ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕਿਹਾ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਆਯੋਜਿਤ ਭਜਨ ਸੰਧਿਆ ਵਿਚ ਲੋਕਾਂ ਦਾ ਉਤਸ਼ਾਹ ਹੈਰਾਨੀਜਨਕ....

ਅਜੀਤ ਡੈਸਕ 18-07-2026

ਨਵੀਂ ਦਿੱਲੀ, 18 ਜੁਲਾਈ- ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕਿਹਾ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਆਯੋਜਿਤ ਭਜਨ ਸੰਧਿਆ ਵਿਚ ਲੋਕਾਂ ਦਾ ਉਤਸ਼ਾਹ ਹੈਰਾਨੀਜਨਕ ਹੈ। ਇਹ ਇਕ ਬ੍ਰਹਮ ਅਨੁਭਵ ਹੈ। ਕੱਲ੍ਹ, ਮੈਨੂੰ ਪਠਾਨਕੋਟ ਵਿਚ "ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ" ਭਜਨ ਸੰਧਿਆ ਵਿਚ ਸ਼ਾਮਿਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਕੈਲਾਸ਼ ਖੇਰ ਦੇ ਬ੍ਰਹਮ ਭਜਨਾਂ ਨੇ ਸਾਰੇ ਸ਼ਿਵ ਭਗਤਾਂ ਨੂੰ ਮੰਤਰਮੁਗਧ ਕਰ ਦਿੱਤਾ।

ਉਨ੍ਹਾਂ ਸਮਾਗਮ ਨਾਲ ਸੰਬੰਧਿਤ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

ਪਿਛਲੀ ਖ਼ਬਰ 3 ਥਾਣਿਆਂ ਦੀ ਪੁਲਿਸ ਨੇ ਪਿੰਡ ਅਜਨਾਲਾ ਦੇ ਪਿੰਡ ਲੱਖੂਵਾਲ ਨੂੰ ਪਾਇਆ ਘੇਰਾ, ਨਸ਼ਾ ਤਸਕਰਾਂ ’ਚ ਮਚਿਆ ਹੜਕੰਪ ਅਗਲੀ ਖ਼ਬਰ ਸੋਨਮ ਵਾਂਗਚੁਕ ਹਸਪਤਾਲ ’ਚ ਦਾਖ਼ਲ, ਬਾਹਰ ਵਧਾਈ ਗਈ ਸੁਰੱਖਿਆ