ਮੌੜ ਮੰਡੀ, (ਬਠਿੰਡਾ),18 ਜੁਲਾਈ (ਗੁਰਜੀਤ ਸਿੰਘ ਕਮਾਲੂ)- ਮੌੜ ਮੰਡੀ ਦੇ ਲਾਗਲੇ ਪਿੰਡ ਰਾਮਨਗਰ ਦੇ ਸਕੂਲ ਆਫ਼ ਐਮੀਨੈਂਸ ਵਿਚ ਸਟਾਫ਼ ਦੀ ਵੱਡੀ ਘਾਟ ਦੇ ਚਲਦਿਆਂ ਮਾਪਿਆਂ ਵਲੋਂ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਵਾਉਣ ਲਈ ਅੱਜ ਸਕੂਲ ਆਫ਼ ਐਮੀਨੈਂਸ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਮਾਪਿਆਂ ਦਾ ਕਹਿਣਾ ਹੈ ਕਿ ਇਸ ਸਕੂਲ ਵਿਚ 38 ਅਧਿਆਪਕ ਚਾਹੀਦੇ ਹਨ ਜਦਕਿ ਇਸ ਵਕਤ ਸਿਰਫ 22 ਅਧਿਆਪਕ ਹੀ ਹਨ। ਜ਼ਰੂਰੀ ਵਿਸ਼ਿਆਂ ਦੇ 16 ਅਧਿਆਪਕਾਂ ਦੀ ਘਾਟ ਹੈ, ਜਿਸ ਕਾਰਨ ਬੱਚਿਆਂ ਦੀ ਪੜਾਈ ਦਾ ਨੁਕਸਾਨ ਹੋ ਰਿਹਾ ਹੈ।
ਤਾਜ਼ਾ ਖ਼ਬਰਾਂ
Free
ਸਟਾਫ਼ ਦੀ ਘਾਟ ਦੇ ਚਲਦਿਆਂ ਮਾਪਿਆਂ ਵਲੋਂ ਸਕੂਲ ਆਫ਼ ਐਮੀਨੈਂਸ ਰਾਮਨਗਰ ਅੱਗੇ ਧਰਨਾ
ਮੌੜ ਮੰਡੀ, (ਬਠਿੰਡਾ),18 ਜੁਲਾਈ (ਗੁਰਜੀਤ ਸਿੰਘ ਕਮਾਲੂ)- ਮੌੜ ਮੰਡੀ ਦੇ ਲਾਗਲੇ ਪਿੰਡ ਰਾਮਨਗਰ ਦੇ ਸਕੂਲ ਆਫ਼ ਐਮੀਨੈਂਸ ਵਿਚ ਸਟਾਫ਼ ਦੀ ਵੱਡੀ ਘਾਟ ਦੇ ਚਲਦਿਆਂ ਮਾਪਿਆਂ ਵਲੋਂ ਅਧਿਆਪਕਾਂ....
ਅਜੀਤ ਡੈਸਕ
18-07-2026