27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਹਰੇਕ ਭਾਰਤੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣਾ ਚਾਹੀਦਾ ਹੈ - ਚਿਰਾਗ ਪਾਸਵਾਨ

ਅੰਮ੍ਰਿਤਸਰ, 19 ਜੁਲਾਈ - ਕੇਂਦਰੀ ਮੰਤਰੀ ਚਿਰਾਗ ਪਾਸਵਾਨ ਆਪਣੀ ਮਾਤਾ ਰੀਨਾ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਚਿਰਾਗ ਪਾਸਵਾਨ ਨੇ ਕਿਹਾ,, "... ਹਰੇਕ ਭਾਰਤੀ ਨੂੰ ਇਸ ਸਥਾਨ...

ਅਜੀਤ ਡੈਸਕ 19-07-2026

ਅੰਮ੍ਰਿਤਸਰ, 19 ਜੁਲਾਈ - ਕੇਂਦਰੀ ਮੰਤਰੀ ਚਿਰਾਗ ਪਾਸਵਾਨ ਆਪਣੀ ਮਾਤਾ ਰੀਨਾ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਚਿਰਾਗ ਪਾਸਵਾਨ ਨੇ ਕਿਹਾ,, "... ਹਰੇਕ ਭਾਰਤੀ ਨੂੰ ਇਸ ਸਥਾਨ 'ਤੇ ਆਉਣਾ ਚਾਹੀਦਾ ਹੈ। ਜਦੋਂ ਅਸੀਂ ਛੋਟੇ-ਛੋਟੇ ਵਿਵਾਦਾਂ, ਧਾਰਮਿਕ ਵੰਡਾਂ ਅਤੇ ਬੇਲੋੜੇ ਟਕਰਾਵਾਂ ਵਿੱਚ ਫਸ ਜਾਂਦੇ ਹਾਂ, ਤਾਂ ਸਾਨੂੰ ਉਨ੍ਹਾਂ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਭ ਕੁਝ ਕੁਰਬਾਨ ਕਰ ਦਿੱਤਾ। ਸਾਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਦੀ ਕਦਰ ਕਰਨੀ ਚਾਹੀਦੀ ਹੈ..."।

ਪਿਛਲੀ ਖ਼ਬਰ ਸਰਬ ਪਾਰਟੀ ਮੀਟਿੰਗ ਦੌਰਾਨ ਉਠਾਇਆ ਪੇਪਰ ਲੀਕ ਦਾ ਮੁੱਦਾ - ਮਹੂਆ ਮੋਇਤਰਾ ਅਗਲੀ ਖ਼ਬਰ ਝੁੱਗੀਆਂ 'ਚ ਰਹਿਣ ਵਾਲੀ 35 ਸਾਲਾ ਔਰਤ ਦੀ ਸ਼ੱਕੀ ਹਾਲਤ ਵਿਚ ਮੌਤ