24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਜੰਮੂ ਕਸ਼ਮੀਰ ਵਿਚ ਬੱਦਲ ਫਟਣ ਕਾਰਣ ਭਾਰੀ ਤਬਾਈ, 10 ਲੋਕਾਂ ਦੀ ਮੌਤ

ਪੁੰਛ (ਜੰਮੂ ਕਸ਼ਮੀਰ), 19 ਜੁਲਾਈ- ਜੰਮੂ ਕਸ਼ਮੀਰ ਵਿਚ ਬੱਦਲ ਫਟਣ ਕਾਰਣ ਭਾਰੀ...

ਅਜੀਤ ਡੈਸਕ 19-07-2026

ਪੁੰਛ (ਜੰਮੂ ਕਸ਼ਮੀਰ), 19 ਜੁਲਾਈ- ਜੰਮੂ ਕਸ਼ਮੀਰ ਵਿਚ ਬੱਦਲ ਫਟਣ ਕਾਰਣ ਭਾਰੀ ਤਬਾਈ ਹੋਈ ਹੈ। ਰਾਜੌਰੀ ਦੇ ਪੁੰਛ ਵਿਚ ਫਲੈਸ਼ ਫਲੱਡ ਆਇਆ ਹੈ। ਇਸ ਦੌਰਾਨ 10 ਲੋਕਾਂ ਦੀ ਮੌਤ ਹੋ ਗਈ ਜਦਿਕ ਕਈ ਲਾਪਤਾ ਦੱਸੇ ਜਾ ਰਹੇ ਹਨ।

ਲੋਕਾਂ ਨੂੰ ਨਦੀਆਂ-ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਪ੍ਰਭਾਵਿਤ ਇਲਾਕਿਆਂ ਵਿਚ ਰੈਸਕਿਊ ਟੀਮਾਂ ਭੇਜੀਆਂ ਜਾ ਰਹੀਆ ਹਨ। ਨਦੀਆਂ-ਨਾਲੇ ਉਫਾਨ ਤੇ ਹਨ।

ਪਿਛਲੀ ਖ਼ਬਰ ਨੋਇਡਾ ਦੀ ਤਿੰਨ ਮੰਜ਼ਿਲਾ ਇਮਾਰਤ ’ਚ ਲੱਗੀ ਅੱਗ, 11 ਲੋਕਾਂ ਦੀ ਬਚੀ ਜਾਨ ਅਗਲੀ ਖ਼ਬਰ ਸੋਨੀਆ ਮਾਨ ਨਿਰੰਕਾਰੀ ਭਵਨ ਚੋਗਾਵਾਂ ਵਿਖੇ ਆਸ਼ੀਰਵਾਦ ਲੈਣ ਲਈ ਪਹੁੰਚੇ