25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਸ਼੍ਰੋਮਣੀ ਅਕਾਲੀ ਦਲ ਵਲੋਂ ਧਰਮ ਯੁੱਧ ਮੋਰਚੇ ’ਤੇ ਬਲਤੇਜ ਸਿੰਘ ਪੰਨੂ ਦਾ ਟਵੀਟ

ਚੰਡੀਗੜ੍ਹ, 20 ਜੁਲਾਈ- ‘ਆਪ’ ਆਗੂ ਬਲਤੇਜ ਸਿੰਘ ਪੰਨੂ ਨੇ ਟਵੀਟ ਕਰ ਕਿਹਾ ਕਿ ਅੱਜ ਅਕਾਲੀ ਦਲ ਬੇਅਦਬੀ ਨੇ ਆਪਣਾ “ਧਰਮ ਯੁੱਧ ਮੋਰਚਾ” ਕਿੱਥੋਂ ਸ਼ੁਰੂ ਕਰਨਾ ਹੈ ਕਿਸੇ ਕੋਲ ਕੋਈ ਜਾਣਕਾਰੀ....

ਅਜੀਤ ਡੈਸਕ 20-07-2026

ਚੰਡੀਗੜ੍ਹ, 20 ਜੁਲਾਈ- ‘ਆਪ’ ਆਗੂ ਬਲਤੇਜ ਸਿੰਘ ਪੰਨੂ ਨੇ ਟਵੀਟ ਕਰ ਕਿਹਾ ਕਿ ਅੱਜ ਅਕਾਲੀ ਦਲ ਬੇਅਦਬੀ ਨੇ ਆਪਣਾ “ਧਰਮ ਯੁੱਧ ਮੋਰਚਾ” ਕਿੱਥੋਂ ਸ਼ੁਰੂ ਕਰਨਾ ਹੈ ਕਿਸੇ ਕੋਲ ਕੋਈ ਜਾਣਕਾਰੀ ਹੈ? ਬੀਤੇ ਮਹੀਨੇ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਵਿਚ ਇਹ ਐਲਾਨ ਕੀਤਾ ਸੀ ਕਿ ਉਹ 19 ਜੁਲਾਈ ਤੋਂ ਸ੍ਰੀ ਧਰਮ ਯੁੱਧ ਮੋਰਚਾ ਸ਼ੁਰੂ ਕਰ ਰਹੇ ਹਨ। 
ਬੇਅਦਬੀ ਦਲ ਇਹ ਮੋਰਚਾ AI ਨਾਲ ਹੀ ਸ਼ੁਰੂ ਕਰ ਲਵੇ ਤੇ AI ਵੀਡੀਓ ਆਪਣੇ ਪੇਜਾਂ ਤੇ ਪਾ ਲਵੇ, ਪ੍ਰਧਾਨ ਜੀ ਨੇ ਤਾਂ ਇਹਦੇ ਨਾਲ ਹੀ ਖੁਸ਼ ਹੋ ਜਾਣਾ!

ਪਿਛਲੀ ਖ਼ਬਰ ਕਾਂਗਰਸ ਹਾਈਕਮਾਨ ਨੇ ਭਲਕੇ ਸੱਦੀ ਪੰਜਾਬ ਦੀ ਮੀਟਿੰਗ ਅਗਲੀ ਖ਼ਬਰ ਗੁਰਪ੍ਰੀਤ ਸਿੰਘ ਵਿਰਕ ਦੀ ਜ਼ੀਰਕਪੁਰ ਨਗਰ ਕੌਂਸਲ ਪ੍ਰਧਾਨ ਵਜੋਂ ਹੋਈ ਤਾਜਪੋਸ਼ੀ