25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਕਾਂਗਰਸ ਹਾਈਕਮਾਨ ਨੇ ਭਲਕੇ ਸੱਦੀ ਪੰਜਾਬ ਦੀ ਮੀਟਿੰਗ

ਚੰਡੀਗੜ੍ਹ, 20 ਜੁਲਾਈ- ਕਾਂਗਰਸ ਹਾਈਕਮਾਨ ਨੇ ਭਲਕੇ ਪੰਜਾਬ ਨੂੰ ਲੈ ਕੇ ਮੀਟਿੰਗ ਬੁਲਾਈ ਹੈ। ਝਗੜੇ ਨੂੰ ਖਤਮ ਕਰਨ ਦੀਆਂ ਅਟਕਲਾਂ ਤੋਂ ਬਾਅਦ ਇਹ ਪਹਿਲੀ ਵੱਡੀ ਮੀਟਿੰਗ ਹੈ। ਮੀਟਿੰਗ ਦਿੱਲੀ....

ਅਜੀਤ ਡੈਸਕ 20-07-2026

ਚੰਡੀਗੜ੍ਹ, 20 ਜੁਲਾਈ- ਕਾਂਗਰਸ ਹਾਈਕਮਾਨ ਨੇ ਭਲਕੇ ਪੰਜਾਬ ਨੂੰ ਲੈ ਕੇ ਮੀਟਿੰਗ ਬੁਲਾਈ ਹੈ। ਝਗੜੇ ਨੂੰ ਖਤਮ ਕਰਨ ਦੀਆਂ ਅਟਕਲਾਂ ਤੋਂ ਬਾਅਦ ਇਹ ਪਹਿਲੀ ਵੱਡੀ ਮੀਟਿੰਗ ਹੈ। ਮੀਟਿੰਗ ਦਿੱਲੀ ਦੇ ਇੰਦਰਾ ਭਵਨ ਵਿਚ ਹੋਵੇਗੀ ਤੇ ਸਾਰੇ ਅਹੁਦੇਦਾਰ, ਸੰਸਦ ਮੈਂਬਰ ਅਤੇ ਅਧਿਕਾਰੀ ਮੌਜੂਦ ਰਹਿਣਗੇ। ਮੀਟਿੰਗ ਵਿਚ ਚੰਨੀ, ਰਾਜਾ ਵੜਿੰਗ ਤੇ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਰਹਿਣਗੇ। ਮੀਟਿੰਗ ਵਿਚ ਜਿੰਨੇ ਵੀ ਨਵੇਂ ਅਧਿਕਾਰੀ ਹਨ, ਉਨ੍ਹਾਂ ਸਾਰਿਆਂ ਨੂੰ ਵੀ ਬੁਲਾਇਆ ਗਿਆ।

ਭੁਪੇਸ਼ ਬਘੇਲ ਵੀ ਮੌਜੂਦ ਰਹਿਣਗੇ ਤੇ ਮੀਟਿੰਗ ਭਲਕੇ ਸ਼ਾਮ ਨੂੰ ਹੋਵੇਗੀ।

ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਦੀਆਂ ਤਿਆਰੀਆਂ ਸੰਬੰਧੀ ਐਡਵੋਕੇਟ ਧਾਮੀ ਨੇ ਕੀਤੀ ਇਕ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਧਰਮ ਯੁੱਧ ਮੋਰਚੇ ’ਤੇ ਬਲਤੇਜ ਸਿੰਘ ਪੰਨੂ ਦਾ ਟਵੀਟ