24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਪੁਲਿਸ ਨੇ ਸੰਭੂ ਬਾਰਡਰ ’ਤੇ ਲਗਾਏ ਬੈਰੀਕੇਡਿੰਗ

ਦਿੱਲੀ, 20 ਜੁਲਾਈ- ਦਿੱਲੀ ਵਿਚ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਐਕਸ਼ਨ ਵਿਚ...

ਅਜੀਤ ਡੈਸਕ 20-07-2026

ਦਿੱਲੀ, 20 ਜੁਲਾਈ- ਦਿੱਲੀ ਵਿਚ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਐਕਸ਼ਨ ਵਿਚ ਪੁਲਿਸ ਆ ਗਈ ਹੈ। ਪੁਲਿਸ ਨੇ ਸੰਭੂ ਬਾਰਡਰ ’ਤੇ ਬੈਰੀਕੇਡਿੰਗ ਕਰ ਦਿੱਤੀ ਹੈ। ਪੁਲਿਸ ਨੇ ਇੱਥੇ ਪਹਿਰਾ ਲਗਾ ਦਿੱਤਾ ਹੈ।

ਪਿਛਲੀ ਖ਼ਬਰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕੱਢਿਆ 'ਮਸ਼ਾਲ ਮਾਰਚ' ਅਗਲੀ ਖ਼ਬਰ ਫਿਰੋਜ਼ਪੁਰ ਛਾਵਨੀ ਦੇ ਨਾਮੀ ਹੋਟਲ ਵਿਚੋਂ ਲਾਸ਼ ਮਿਲੀ