24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕੱਢਿਆ 'ਮਸ਼ਾਲ ਮਾਰਚ'

ਹੈਦਰਾਬਾਦ, (ਤੇਲੰਗਾਨਾ), 20 ਜੁਲਾਈ- ਨੀਟ ਪੇਪਰ ਲੀਕ ਦੇ ਮੁੱਦੇ 'ਤੇ ਕੇਂਦਰੀ...

ਅਜੀਤ ਡੈਸਕ 20-07-2026

ਹੈਦਰਾਬਾਦ, (ਤੇਲੰਗਾਨਾ), 20 ਜੁਲਾਈ- ਨੀਟ ਪੇਪਰ ਲੀਕ ਦੇ ਮੁੱਦੇ 'ਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕਾਂਗਰਸ ਨੇ 'ਮਸ਼ਾਲ ਮਾਰਚ' ਕੱਢਿਆ।

ਪਿਛਲੀ ਖ਼ਬਰ ਅਸਾਮ ’ਚ ਹੜ੍ਹਾਂ ਦਾ ਕਹਿਰ, ਨੈਸ਼ਨਲ ਹਾਈਵੇਅ 715 ਪਾਣੀ ’ਚ ਡੁੱਬਿਆ ਅਗਲੀ ਖ਼ਬਰ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਪੁਲਿਸ ਨੇ ਸੰਭੂ ਬਾਰਡਰ ’ਤੇ ਲਗਾਏ ਬੈਰੀਕੇਡਿੰਗ