24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

'ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ' ਵਿਚ ਵੱਡੀ ਫੁੱਟ, 15 ਆਗੂਆਂ ਨੇ ਕੀਤੀ ਬਗਾਵਤ

ਚੰਡੀਗੜ੍ਹ, 21 ਜੁਲਾਈ - ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ 'ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ' ਵਿਚ ਵੱਡੀ ਫੁੱਟ ਪੈ ਗਈ ਹੈ। ਦਰਅਸਲ ਇਕਬਾਲ ਸਿੰਘ ਝੂੰਦਾ ਅਤੇ ਸੰਤਾਂ ਸਿੰਘ ਉਮੈਦਪੁਰੀ ਸਮੇਤ 15 ਆਗੂਆਂ ਨੇ...

ਅਜੀਤ ਡੈਸਕ 21-07-2026

ਚੰਡੀਗੜ੍ਹ, 21 ਜੁਲਾਈ - ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ 'ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ' ਵਿਚ ਵੱਡੀ ਫੁੱਟ ਪੈ ਗਈ ਹੈ। ਦਰਅਸਲ ਇਕਬਾਲ ਸਿੰਘ ਝੂੰਦਾ ਅਤੇ ਸੰਤਾਂ ਸਿੰਘ ਉਮੈਦਪੁਰੀ ਸਮੇਤ 15 ਆਗੂਆਂ ਨੇ ਬਗਾਵਤ ਕਰ ਦਿੱਤੀ ਹੈ। ਇਨ੍ਹਾਂ ਬਾਗੀ ਆਗੂਆਂ ਨੇ ਵੱਖਰਾ ਧੜਾ ਬਣਾ ਕੇ ਨਵੇਂ ਸਿਆਸੀ ਗਠਜੋੜ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬਗਾਵਤ ਕਰਨ ਵਾਲੇ ਧੜੇ ਵਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਗੱਠਜੋੜ ਕੀਤਾ ਜਾਵੇਗਾ।

ਪਿਛਲੀ ਖ਼ਬਰ ਦੇਸ਼ ਦੇ ਨੌਜਵਾਨਾਂ ਕੋਲ ਮੌਕੇ ਨਹੀਂ ਹਨ, ਸਾਰੇ ਦਰਵਾਜ਼ੇ ਬੰਦ ਹਨ - ਰਾਹੁਲ ਗਾਂਧੀ ਅਗਲੀ ਖ਼ਬਰ 4 ਦਿਨਾਂ ਤੋਂ ਨੌਜਵਾਨ ਲਾਪਤਾ