25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਈ. ਡੀ. ਵਲੋਂ ਹੁਸ਼ਿਆਰਪੁਰ 'ਚ ਇਕ ਕਾਰੋਬਾਰੀ ਦੇ ਘਰ 'ਤੇ ਛਾਪੇਮਾਰੀ

ਹੁਸ਼ਿਆਰਪੁਰ 22, ਜੁਲਾਈ (ਨਰਿੰਦਰ ਸਿੰਘ ਬੱਡਲਾ)- ਹੁਸ਼ਿਆਰਪੁਰ ਤੋਂ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਥੇ ਕਿ ਮੁਹੱਲਾ ਸੁਖੀਆਬਾਜ 'ਚ ਈ. ਡੀ ਵਲੋਂ ਛਾਪੇਮਾਰੀ....

ਅਜੀਤ ਡੈਸਕ 23-07-2026

ਹੁਸ਼ਿਆਰਪੁਰ 22, ਜੁਲਾਈ (ਨਰਿੰਦਰ ਸਿੰਘ ਬੱਡਲਾ)- ਹੁਸ਼ਿਆਰਪੁਰ ਤੋਂ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਥੇ ਕਿ ਮੁਹੱਲਾ ਸੁਖੀਆਬਾਜ 'ਚ ਈ. ਡੀ ਵਲੋਂ ਛਾਪੇਮਾਰੀ ਕੀਤੀ ਗਈ ਹੈ। ਸੂਤਰਾਂ ਅਨੁਸਾਰ ਇਹ ਛਾਪੇਮਾਰੀ ਕਾਰੋਬਾਰੀ ਗੋਪਾਲ ਪੁੱਤਰ ਬੱਬਲ ਰਾਏ ਦੇ ਘਰ ਕੀਤੀ ਗਈ ਹੈ। ਈ. ਡੀ ਵਲੋਂ ਛਾਪੇਮਾਰੀ ਕਿਉਂ ਕੀਤੀ ਗਈ, ਅਜੇ ਤੱਕ ਇਸ ਬਾਰੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ। 

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੀ ਪੋਸਟ ਦਾ ਰਾਹੁਲ ਗਾਂਧੀ ਵਲੋਂ ਜਵਾਬ ਅਗਲੀ ਖ਼ਬਰ ਵਿਦਿਆਰਥੀ ਅੰਦੋਲਨ ਦਾ ਹਿੰਸਕ ਹੋਣਾ ਹੈ ਬੇਹੱਦ ਮੰਦਭਾਗਾ- ਸਲਮਾਨ ਖ਼ਾਨ