15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਪਾਵਰਕਾਮ ਸਟੇਸ਼ਨ ਵਿਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ

ਅਮਰਕੋਟ, 27 ਜੁਲਾਈ (ਭੱਟੀ, ਅਮਰਕੋਟ)- ਪਾਵਰਕਾਮ ਸਟੇਸ਼ਨ ਵਿਚ ਤੜਕੇ ਚਾਰ ਵਜੇ ਤੋਂ...

ਅਜੀਤ ਡੈਸਕ 27-07-2026

ਅਮਰਕੋਟ, 27 ਜੁਲਾਈ (ਭੱਟੀ, ਅਮਰਕੋਟ)- ਪਾਵਰਕਾਮ ਸਟੇਸ਼ਨ ਵਿਚ ਤੜਕੇ ਚਾਰ ਵਜੇ ਤੋਂ ਪਹਿਲਾ ਦਾ ਕੋਈ ਤਕਨੀਕੀ ਨੁਕਸ ਪੈਣ ਕਾਰਨ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ।

ਆਮ ਲੋਕਾਂ ਦੇ ਐਨਵੈਟਰ ਵੀ ਜੁਆਬ ਦੇ ਗਏ ਹਨ ਜਿਸ ਕਾਰਨ ਬੱਚਿਆਂ, ਬਜ਼ੁਰਗਾ, ਮਰੀਜਾਂ ਦਾ ਅੱਤ ਦੀ ਗਰਮੀ ਵਿਚ ਮੰਦਾ ਹਾਲ ਹੋਇਆ ਪਿਆ। 

ਪਿਛਲੀ ਖ਼ਬਰ ਵਿਧਾਇਕ ਲਾਭ ਸਿੰਘ ਉਗੋਕੇ ਵਲੋਂ 58 ਆਂਗਣਵਾੜੀ ਵਰਕਰਾਂ ਨੂੰ ਦਿੱਤੇ ਨਿਯੁਕਤੀ ਪੱਤਰ ਅਗਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਕਾਰਨ ਇਕ ਨੌਜਵਾਨ ਦੀ ਹੋਈ ਮੌਤ