14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਰਾਸ਼ਟਰਮੰਡਲ ਖੇਡਾਂ 2026 : ਪਾਕਿਸਤਾਨ ਦੇ ਮੁੱਕੇਬਾਜ਼ ਹਰਾ ਕੇ ਮੈਂਡੇਂਗਬਾਮ ਜਾਦੂਮਨੀ ਸਿੰਘ ਪਹੁੰਚਿਆਂ ਕੁਆਰਟਰ ਫਾਈਨਲ ਚ

ਗਲਾਸਗੋ, 28 ਜੁਲਾਈ - ਰਾਸ਼ਟਰਮੰਡਲ ਖੇਡਾਂ 2026 ਵਿਚ 5ਵੇਂ ਦਿਨ ਭਾਰਤੀ ਮੁੱਕੇਬਾਜ਼ ਮੈਂਡੇਂਗਬਾਮ ਜਾਦੂਮਨੀ ਸਿੰਘ ਪੁਰਸ਼ਾਂ ਦੇ 55 ਕਿਲੋਗ੍ਰਾਮ ਵਰਗ ਵਿਚ ਕੁਆਰਟਰ ਫਾਈਨਲ ਵਿਚ ਪਹੁੰਚ...

ਅਜੀਤ ਡੈਸਕ 28-07-2026

ਗਲਾਸਗੋ, 28 ਜੁਲਾਈ - ਰਾਸ਼ਟਰਮੰਡਲ ਖੇਡਾਂ 2026 ਵਿਚ 5ਵੇਂ ਦਿਨ ਭਾਰਤੀ ਮੁੱਕੇਬਾਜ਼ ਮੈਂਡੇਂਗਬਾਮ ਜਾਦੂਮਨੀ ਸਿੰਘ ਪੁਰਸ਼ਾਂ ਦੇ 55 ਕਿਲੋਗ੍ਰਾਮ ਵਰਗ ਵਿਚ ਕੁਆਰਟਰ ਫਾਈਨਲ ਵਿਚ ਪਹੁੰਚ ਗਿਆ। ਰਾਊਂਡ ਆਫ਼ 16 ਵਿਚ ਪਾਕਿਸਤਾਨ ਦੇ ਸੁਮਾਮਾ ਰਹਿਮਾਨ ਨੂੰ 5-0 ਨਾਲ ਹਰਾ ਕੇ ਮੈਂਡੇਂਗਬਾਮ ਜਾਦੂਮਨੀ ਸਿੰਘ ਨੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ।
ਜਾਦੂਮਨੀ ਸਿੰਘ ਨੇ ਆਪਣੇ ਸ਼ਾਨਦਾਰ ਫੁੱਟਵਰਕ ਅਤੇ ਅਨੁਸ਼ਾਸਿਤ ਬਚਾਅ ਨਾਲ ਤਿੰਨੋਂ ਰਾਊਂਡਾਂ 'ਤੇ ਦਬਦਬਾ ਬਣਾਇਆ। ਪੰਜ ਜੱਜਾਂ ਨੇ ਸਰਬਸੰਮਤੀ ਨਾਲ ਭਾਰਤੀ ਮੁੱਕੇਬਾਜ਼ ਦੇ ਹੱਕ ਵਿਚ ਫੈਸਲਾ ਸੁਣਾਇਆ। ਜਿੱਤ ਤੋਂ ਬਾਅਦ, ਜਾਦੂਮਣੀ ਨੇ ਆਪਣੀ ਸਫਲਤਾ ਕਾਰਗਿਲ ਯੁੱਧ ਦੇ ਬਹਾਦਰ ਸ਼ਹੀਦਾਂ ਨੂੰ ਸਮਰਪਿਤ ਕੀਤੀ।

ਪਿਛਲੀ ਖ਼ਬਰ ਸ੍ਰੀਲੰਕਾ ਵਿਰੁੱਧ ਦੋ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਅਗਲੀ ਖ਼ਬਰ ਰਾਸ਼ਟਰਮੰਡਲ ਖੇਡਾਂ 2026 : ਵੇਟਲਿਫਟਰ ਵੱਲੂਰੀ ਅਜੈ ਬਾਬੂ ਨੇ 79 ਕਿਲੋਗ੍ਰਾਮ ਵਰਗ ਵਿਚ ਜਿੱਤਿਆ ਚਾਂਦੀ ਦਾ ਤਗਮਾ