ਪਟਿਆਲਾ, 28 ਜੁਲਾਈ- ਪਟਿਆਲਾ ਵਿਚ ਸੀਵਰੇਜ ਸਾਫ਼ ਕਰਦਿਆਂ ਵੱਡਾ ਹਾਦਸਾ ਵਾਪਰਿਆ ਹੈ। ਜ਼ਹਿਰੀਲੀ ਗੈਸ ਚੜ੍ਹਨ ਕਾਰਣ 2 ਨੌਜਵਾਨਾਂ ਦੀ ਮੌਤ ਹੋ ਗਈ। ਮਕਾਨ ਦੀ ਸੀਵਰੇਜ ਲਾਈਨ ਸਾਫ਼ ਕਰਦੇ ਸਮੇਂ ਹਾਦਸਾ ਹੋਇਆ। ਜਾਣਕਾਰੀ ਦੇ ਅਨੁਸਾਰ ਘਰਾਂ ਵਿਚ ਦੋਵੇਂ ਜਾਣੇ ਸੀਵਰੇਜ ਅਤੇ ਨਾਲੀਆਂ ਦੀ ਸਫਾਈ ਦਾ ਕੰਮ ਕਰਦੇ ਸਨ। ਇਸ ਮਗਰੋਂ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
ਤਾਜ਼ਾ ਖ਼ਬਰਾਂ
Free
ਪਟਿਆਲਾ ਵਿਚ ਜ਼ਹਿਰੀਲੀ ਗੈਸ ਚੜ੍ਹਨ ਕਾਰਣ 2 ਨੌਜਵਾਨਾਂ ਦੀ ਮੌਤ
ਪਟਿਆਲਾ, 28 ਜੁਲਾਈ- ਪਟਿਆਲਾ ਵਿਚ ਸੀਵਰੇਜ ਸਾਫ਼ ਕਰਦਿਆਂ ਵੱਡਾ ਹਾਦਸਾ...
ਅਜੀਤ ਡੈਸਕ
28-07-2026