ਵਡਾਲਾ ਬਾਂਗਰ, (ਗੁਰਦਾਸਪੁਰ), 30 ਜੁਲਾਈ (ਭੁੰਬਲੀ)- ਪਿੰਡ ਭੰਡਵਾਂ ਵਿਚ ਇਕ ਸੇਵਾ ਮੁਕਤ ਸੂਬੇਦਾਰ ਸੁਰਿੰਦਰਪਾਲ ਸਿੰਘ ਦੀ ਆਪਣੀ ਪਿਸਤੌਲ ਨੂੰ ਸਾਫ਼ ਕਰਦੇ ਸਮੇਂ ਗੋਲੀ ਚੱਲਣ ਨਾਲ ਮੌਤ ਹੋ ਗਈ। ਗੋਲੀ ਚੱਲਣ ਦੀ ਘਟਨਾ ਦਾ ਪਤਾ ਚੱਲਣ ’ਤੇ ਸੰਬੰਧਿਤ ਥਾਣੇ ਦੀ ਪੁਲਿਸ ਉਨ੍ਹਾਂ ਦੇ ਘਰ ਪਹੁੰਚੀ ਅਤੇ ਜਾਇਜ਼ਾ ਲੈਣ ਉਪਰੰਤ ਮ੍ਰਿਤਕ ਦੀ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਗੁਰਦਾਸਪੁਰ ਭੇਜ ਦਿੱਤਾ ਸੀ।
ਤਾਜ਼ਾ ਖ਼ਬਰਾਂ
Free
ਸੇਵਾ ਮੁਕਤ ਸੂਬੇਦਾਰ ਦੀ ਪਿਸਤੌਲ ਸਾਫ਼ ਕਰਦਿਆਂ ਗੋਲੀ ਚੱਲਣ ਕਾਰਨ ਮੌਤ
ਵਡਾਲਾ ਬਾਂਗਰ, (ਗੁਰਦਾਸਪੁਰ), 30 ਜੁਲਾਈ (ਭੁੰਬਲੀ)- ਪਿੰਡ ਭੰਡਵਾਂ ਵਿਚ ਇਕ ਸੇਵਾ ਮੁਕਤ ਸੂਬੇਦਾਰ ਸੁਰਿੰਦਰਪਾਲ ਸਿੰਘ ਦੀ ਆਪਣੀ ਪਿਸਤੌਲ ਨੂੰ ਸਾਫ਼ ਕਰਦੇ ਸਮੇਂ ਗੋਲੀ ਚੱਲਣ ਨਾਲ ਮੌਤ...
ਅਜੀਤ ਡੈਸਕ
30-07-2026