02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਅਭਿਨਵ ਨੇਹਰਾ ਤਗਮੇ ਦੀ ਦੌੜ ਤੋਂ ਬਾਹਰ

ਗਲਾਸਗੋ,(ਹਰਜੀਤ ਸਿੰਘ ਦੁਸਾਂਝ ਪੁਆਦੜਾ) - ਗਲਾਸਗੋ ਰਾਸ਼ਟਰਮੰਡਲ ਖੇਡਾਂ ਦੀ ਪੁਰਸ਼ਾਂ ਦੀ 1500 ਮੀਟਰ ਫ੍ਰੀਸਟਾਈਲ ਫਾਸਟੈਸਟ ਹੀਟ ਵਿੱਚ ਭਾਰਤ ਦੇ ਅਭਿਨਵ ਨੇਹਰਾ 15:36.25...

ਅਜੀਤ ਡੈਸਕ 30-07-2026

ਗਲਾਸਗੋ,(ਹਰਜੀਤ ਸਿੰਘ ਦੁਸਾਂਝ ਪੁਆਦੜਾ) - ਗਲਾਸਗੋ ਰਾਸ਼ਟਰਮੰਡਲ ਖੇਡਾਂ ਦੀ ਪੁਰਸ਼ਾਂ ਦੀ 1500 ਮੀਟਰ ਫ੍ਰੀਸਟਾਈਲ ਫਾਸਟੈਸਟ ਹੀਟ ਵਿੱਚ ਭਾਰਤ ਦੇ ਅਭਿਨਵ ਨੇਹਰਾ 15:36.25 ਮਿੰਟ ਦੇ ਸਮੇਂ ਨਾਲ ਸੱਤਵੇਂ ਸਥਾਨ ’ਤੇ ਰਹੇ। ਇਸ ਪ੍ਰਦਰਸ਼ਨ ਨਾਲ ਉਹ ਤਗਮੇ ਦੀ ਦੌੜ ਵਿੱਚ ਜਗ੍ਹਾ ਨਹੀਂ ਬਣਾ ਸਕੇ। ਮੁਕਾਬਲੇ ਵਿੱਚ ਆਸਟ੍ਰੇਲੀਆ ਦੇ ਸੈਮ ਸ਼ਾਰਟ ਨੇ 14:42.11 ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕੀਤਾ।

ਪਿਛਲੀ ਖ਼ਬਰ ਰੇਲ ਗੱਡੀ ਦੀ ਫੇਟ ਵੱਜਣ ਨਾਲ ਇਕ ਵਿਅਕਤੀ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਜ਼ੀਰਕਪੁਰ ਵਿਚ ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ