03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਹਰਿਦੁਆਰ ਵਿਚ ਚੰਡੀਗੜ੍ਹ ਦੇ 4 ਕਾਂਵੜੀਆ ਦੀ ਮੌਤ ਹੋਈ

ਹਰਿਦੁਆਰ (ਉੱਤਰਾਖੰਡ), 31 ਜੁਲਾਈ- ਹਰਿਦੁਆਰ ਦੇ ਜਟਵਾੜ੍ਹਾ ਪੁੱਲ ਕੋਲ...

ਅਜੀਤ ਡੈਸਕ 31-07-2026

ਹਰਿਦੁਆਰ (ਉੱਤਰਾਖੰਡ), 31 ਜੁਲਾਈ- ਹਰਿਦੁਆਰ ਦੇ ਜਟਵਾੜ੍ਹਾ ਪੁੱਲ ਕੋਲ ਵੱਡਾ ਹਾਦਸਾ ਵਾਪਰਿਆ ਹੈ। ਇਸ ਦੌਰਾਨ ਚੰਡੀਗੜ੍ਹ ਦੇ 4 ਕਾਂਵੜੀਆ ਦੀ ਮੌਤ ਹੋ ਗਈ। ਗੰਗਾ ਵਿਚ ਇਸ਼ਨਾਨ ਕਰਦੇ ਸਮੇਂ ਹਾਦਸਾ ਵਾਪਰਿਆ ਹੈ।

ਤਿੰਨ ਦੋਸਤ ਡੁੱਬ ਰਹੇ ਕਾਂਵੜੀਏ ਨੂੰ ਬਚਾ ਰਹੇ ਸਨ। ਮ੍ਰਿਤਕਾਂ ਦੀ ਉਮਰ 16 ਤੋਂ 18 ਸਾਲ ਦੇ ਆਸ ਪਾਸ ਦੱਸੀ ਜਾ ਰਹੀ ਹੈ।

ਪਿਛਲੀ ਖ਼ਬਰ "ਸਾਨੂੰ ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ​​ਕਰਨ ਦਾ ਕੰਮ ਸੌਂਪਿਆ ਗਿਆ- ਰਾਜਾ ਵੜਿੰਗ ਅਗਲੀ ਖ਼ਬਰ ਸੱਤ ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਸ਼ਹੀਦ ਫੌਜੀ ਦੇ ਪਰਿਵਾਰ ਨੂੰ ਮਿਲਿਆ ਇਨਸਾਫ਼