03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਕੈਲਗਰੀ : ਪੰਜਾਬੀ ਨੌਜਵਾਨ ਦੀ ਲੇਕ ਵਿਚ ਡੁੱਬਣ ਕਾਰਨ ਮੌਤ

ਕੈਲਗਰੀ 3 ਅਗਸਤ (ਜਸਜੀਤ ਸਿੰਘ ਧਾਮੀ)-ਕੈਲਗਰੀ ਵਾਸੀ ਪੰਜਾਬੀ ਨੌਜਵਾਨ ਡਾ.ਹਰਵਿੰਦਰ ਦਹੀਆ ਉਰਫ਼ ਹੈਰੀ ਦਹੀਆ ਉਮਰ ਤਕਰੀਬਨ 33 ਸਾਲ (ਅਮਨਦੀਪ ਸਿੰਘ ਰਣੀਆ ਦੇ ਭਰਾ) ਜੋ ਇਥੋਂ ਥੋੜੀ ਦੂਰ ਲੇਕ ਤੇ ਘੁੰਮਣ ਗਏ ਹੋਏ ਸਨ।ਅਚਾਨਕ ਪੈਰ ਖਿੱਚਕਣ ਕਰਕੇ ਲੇਕ ਵਿਚ ਡੁੱਬਣ ਕਾਰਨ...

ਅਜੀਤ ਡੈਸਕ 03-08-2026

ਕੈਲਗਰੀ 3 ਅਗਸਤ (ਜਸਜੀਤ ਸਿੰਘ ਧਾਮੀ)-ਕੈਲਗਰੀ ਵਾਸੀ ਪੰਜਾਬੀ ਨੌਜਵਾਨ ਡਾ.ਹਰਵਿੰਦਰ ਦਹੀਆ ਉਰਫ਼ ਹੈਰੀ ਦਹੀਆ ਉਮਰ ਤਕਰੀਬਨ 33 ਸਾਲ (ਅਮਨਦੀਪ ਸਿੰਘ ਰਣੀਆ ਦੇ ਭਰਾ) ਜੋ ਇਥੋਂ ਥੋੜੀ ਦੂਰ ਲੇਕ ਤੇ ਘੁੰਮਣ ਗਏ ਹੋਏ ਸਨ।ਅਚਾਨਕ ਪੈਰ ਖਿੱਚਕਣ ਕਰਕੇ ਲੇਕ ਵਿਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।ਆਰ ਸੀ ਐਮ ਪੀ ਅਤੇ ਪ੍ਰਸ਼ਾਸਨ ਅਧਿਕਾਰੀਆਂ ਨਾਲ ਸੰਪਰਕ ਕਰਨ ਤੇ ਉਨ੍ਹਾਂ ਮ੍ਰਿਤਕ ਦੀ ਦੇਹ ਲੱਭ ਲਈ ਗਈ ਹੈ।ਨੌਜਵਾਨ ਦੀ ਮੌਤ 'ਤੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ।

ਪਿਛਲੀ ਖ਼ਬਰ ਹਰਿਆਣਾ: ਰਾਸ਼ਟਰਮੰਡਲ ਖੇਡਾਂ ਵਿਚ ਕਾਂਸੀ ਦਾ ਤਗਮਾ ਜੇਤੂ ਮਹਿਲਾ ਡਿਸਕਸ ਥ੍ਰੋਅਰ ਸੀਮਾ ਕਾਲੀਰਮਨਾ ਦਾ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਸੱਚਮੁੱਚ ਚੰਗਾ ਮਹਿਸੂਸ ਹੋ ਰਿਹਾ ਹੈ - ਰਾਸ਼ਟਰਮੰਡਲ ਖੇਡਾਂ ਡਿਸਕਸ ਥਰੋਅ ਵਿਚ ਕਾਂਸੀ ਦਾ ਤਗਮਾ ਜਿੱਤਣ 'ਤੇ ਸੀਮਾ ਕਾਲੀਰਮ...