04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸੀਤਾਰਮਨ ਵਲੋਂ ਲੋਕ ਸਭਾ 'ਚ ਦ ਬੈਂਕਰਸ ਬੁੱਕਸ ਐਵੀਡੈਂਸ ਬਿੱਲ, 2026, ਦ ਟੈਕਸੇਸ਼ਨ ਐਂਡ ਅਦਰ ਲਾਅਜ਼ (ਸੋਧ) ਬਿੱਲ ਕੀਤਾ ਜਾਵੇਗਾ ਪੇਸ਼

ਨਵੀਂ ਦਿੱਲੀ, 4 ਅਗਸਤ - ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਲੋਕ ਸਭਾ ਵਿਚ ਪਾਸ ਹੋਣ ਅਤੇ ਵਿਚਾਰ ਲਈ ਦ ਬੈਂਕਰਸ ਬੁੱਕਸ ਐਵੀਡੈਂਸ ਬਿੱਲ, 2026, ਦ ਟੈਕਸੇਸ਼ਨ ਐਂਡ ਅਦਰ ਲਾਅਜ਼ (ਸੋਧ) ਬਿੱਲ, 2026 ਪੇਸ਼ ...

ਅਜੀਤ ਡੈਸਕ 04-08-2026

ਨਵੀਂ ਦਿੱਲੀ, 4 ਅਗਸਤ - ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਲੋਕ ਸਭਾ ਵਿਚ ਪਾਸ ਹੋਣ ਅਤੇ ਵਿਚਾਰ ਲਈ ਦ ਬੈਂਕਰਸ ਬੁੱਕਸ ਐਵੀਡੈਂਸ ਬਿੱਲ, 2026, ਦ ਟੈਕਸੇਸ਼ਨ ਐਂਡ ਅਦਰ ਲਾਅਜ਼ (ਸੋਧ) ਬਿੱਲ, 2026 ਪੇਸ਼ ਕਰਨਗੇ।ਇਹ ਬਿੱਲ ਬ੍ਰਿਟਿਸ਼ ਯੁੱਗ ਦੇ ਬੈਂਕਰਜ਼ ਬੁੱਕਸ ਐਵੀਡੈਂਸ ਐਕਟ, 1891 ਦੀ ਥਾਂ ਲਵੇਗਾ। ਇਸਦਾ ਮਕਸਦ ਅਦਾਲਤਾਂ ਵਿਚ ਸਬੂਤ ਵਜੋਂ ਡਿਜੀਟਲ ਅਤੇ ਇਲੈਕਟ੍ਰਾਨਿਕ ਬੈਂਕਿੰਗ ਰਿਕਾਰਡਾਂ ਨੂੰ ਕਾਨੂੰਨੀ ਮਾਨਤਾ ਦੇਣਾ ਹੈ। ਇਸ ਰਾਹੀਂ, ਆਮਦਨ ਕਰ, ਭੁਗਤਾਨ ਪ੍ਰਣਾਲੀ ਅਤੇ ਵਿੱਤ ਐਕਟ ਨਾਲ ਸੰਬੰਧਿਤ ਉਪਬੰਧਾਂ ਨੂੰ ਅਪਡੇਟ ਕਰਨ ਅਤੇ ਪ੍ਰਭਾਵਸ਼ਾਲੀ ਬਣਾਉਣ ਦਾ ਪ੍ਰਸਤਾਵ ਹੈ।

ਪਿਛਲੀ ਖ਼ਬਰ ਇੰਡੀਆ ਗੱਠਜੋੜ ਦੀ ਮੀਟਿੰਗ ਦੌਰਾਨ ਸਰਕਾਰ ਵਿਰੁੱਧ ਵਿਰੋਧੀ ਧਿਰ ਦੀ ਸਾਂਝੀ ਰਣਨੀਤੀ 'ਤੇ ਵਿਚਾਰਾਂ ਅਗਲੀ ਖ਼ਬਰ ਸਫ਼ਾਈ ਸੇਵਕਾਂ ਦੀ ਹੜਤਾਲ ਦੇ ਖ਼ਤਮ ਹੋਣ ਤੋਂ ਬਾਅਦ ਗੁਰੂ ਨਗਰੀ ਵਿਚ ਸਫਾਈ ਮੁਹਿੰਮ ਹੋਈ ਸ਼ੁਰੂ