ਮਮਦੋਟ ( ਫ਼ਿਰੋਜ਼ਪੁਰ) 4 ਅਗਸਤ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ) - ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਭਾਵੜਾ ਆਜਮਸ਼ਾਹ ਦੀ ਬਸਤੀ ਮੁਹੰਮਦ ਅਲੀ ਸ਼ਾਹ ਦੇ ਵਸਨੀਕ ਨਾਮੀ ਪਰਿਵਾਰ ਜਥੇਦਾਰ ਪ੍ਰਤਾਪ ਸਿੰਘ ਖਾਰਾ ਭਾਵੜਾ ਦੇ ਭਤੀਜੇ ਅਤੇ ਪਰਮਜੀਤ ਸਿੰਘ ਖਾਰਾ ਦੇ ਸਪੁੱਤਰ ਜਸਪ੍ਰੀਤ ਸਿੰਘ ਦੀ ਅਮਰੀਕਾ ਵਿਚ ਬੀਤੀ ਰਾਤ ਅਚਾਨਕ ਮੌਤ ਹੋ ਗਈ ਹੈ।ਜਿਵੇਂ ਹੀ ਅੱਜ ਤੜਕਸਾਰ ਇਹ ਮੰਦਭਾਗੀ ਖ਼ਬਰ ਇਲਾਕੇ ਵਿਚ ਪਹੁੰਚੀ ਤਾਂ ਸਾਰੇ ਪਾਸੇ ਮਾਹੌਲ ਸੋਗਮਈ ਹੋ ਗਿਆ । ਜਸਪ੍ਰੀਤ ਸਿੰਘ ਦਾ ਅਜੇ 5-6 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਵੱਖ-ਵੱਖ ਆਗੂਆਂ ਵਲੋਂ ਖਾਰਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।
ਤਾਜ਼ਾ ਖ਼ਬਰਾਂ
Free
ਭਾਵੜਾ ਆਜਮਸ਼ਾਹ ਦੇ ਨੌਜਵਾਨ ਦੀ ਅਮਰੀਕਾ ਵਿਚ ਮੌਤ
ਮਮਦੋਟ ( ਫ਼ਿਰੋਜ਼ਪੁਰ) 4 ਅਗਸਤ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ) - ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਭਾਵੜਾ ਆਜਮਸ਼ਾਹ ਦੀ ਬਸਤੀ ਮੁਹੰਮਦ ਅਲੀ ਸ਼ਾਹ ਦੇ ਵਸਨੀਕ ਨਾਮੀ ਪਰਿਵਾਰ ਜਥੇਦਾਰ ਪ੍ਰਤਾਪ ਸਿੰਘ ਖਾਰਾ ਭਾਵੜਾ ਦੇ ਭਤੀਜੇ...
ਅਜੀਤ ਡੈਸਕ
04-08-2026