ਟਾਂਗਰਾ (ਅੰਮ੍ਰਿਤਸਰ) 5 ਅਗਸਤ (ਹਰਜਿੰਦਰ ਸਿੰਘ ਕਲੇਰ) - ਜੀਟੀ ਰੋਡ ਅੱਡਾ ਟਾਂਗਰਾ ਦੇ ਨਜ਼ਦੀਕ ਪੈਂਦੇ ਪਿੰਡ ਜਬੋਵਾਲ ਵਿਖੇ ਜੀਜਾ-ਸਾਲਾ ਵਿਚ ਹੋਇ ਘਰੇਲੂ ਝਗੜੇ ਦੌਰਾਨ ਰੇਲਵੇ ਸਟੇਸ਼ਨ ਟਾਂਗਰਾ ਨੇੜੇ ਗੋਲੀ ਜਨਲ ਇਕ ਵਿਅਕਤੀ ਫੱਟੜ ਹੋ ਗਿਆ । ਪੁਲਿਸ ਚੌਕੀ ਟਾਂਗਰਾ ਇੰਚਾਰਜ ਏਐਸਆਈ ਨਰਿੰਦਰ ਪਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ। ਜਖਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਕੇ ਅੰਗਰੇਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Free
ਜਬੋਵਾਲ ਵਿਖੇ ਚੱਲੀ ਗੋਲੀ, ਇੱਕ ਫੱਟੜ
ਟਾਂਗਰਾ (ਅੰਮ੍ਰਿਤਸਰ) 5 ਅਗਸਤ (ਹਰਜਿੰਦਰ ਸਿੰਘ ਕਲੇਰ) - ਜੀਟੀ ਰੋਡ ਅੱਡਾ ਟਾਂਗਰਾ ਦੇ ਨਜ਼ਦੀਕ ਪੈਂਦੇ ਪਿੰਡ ਜਬੋਵਾਲ ਵਿਖੇ ਜੀਜਾ-ਸਾਲਾ ਵਿਚ ਹੋਇ ਘਰੇਲੂ ਝਗੜੇ ਦੌਰਾਨ ਰੇਲਵੇ ਸਟੇਸ਼ਨ ਟਾਂਗਰਾ...
ਅਜੀਤ ਡੈਸਕ
05-08-2026