06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਪੰਜਾਬ ਵਿਚ ਕਾਂਗਰਸ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਸੂਰਜ ਠਾਕੁਰ 6 ਅਤੇ 7 ਅਗਸਤ ਨੂੰ ਰਹਿਣਗੇ ਪੰਜਾਬ ਦੌਰੇ ’ਤੇ

ਨਵੀਂ ਦਿੱਲੀ, 6 ਅਗਸਤ - ਪੰਜਾਬ ਵਿਚ ਕਾਂਗਰਸ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਅਖਿਲ ਭਾਰਤ ਕਾਂਗਰਸ ਕਮੇਟੀ (ਏਆਈਸੀਸੀ) ਸਕੱਤਰ ਅਤੇ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਸੂਰਜ ਠਾਕੁਰ 6 ਅਤੇ 7 ਅਗਸਤ...

ਅਜੀਤ ਡੈਸਕ 06-08-2026

ਨਵੀਂ ਦਿੱਲੀ, 6 ਅਗਸਤ - ਪੰਜਾਬ ਵਿਚ ਕਾਂਗਰਸ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਅਖਿਲ ਭਾਰਤ ਕਾਂਗਰਸ ਕਮੇਟੀ (ਏਆਈਸੀਸੀ) ਸਕੱਤਰ ਅਤੇ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਸੂਰਜ ਠਾਕੁਰ 6 ਅਤੇ 7 ਅਗਸਤ ਨੂੰ ਪੰਜਾਬ ਦੌਰੇ ’ਤੇ ਰਹਿਣਗੇ। ਇਸ ਦੌਰਾਨ ਰੂਪਨਗਰ, ਐਸ.ਬੀ.ਐੱਸ. ਨਗਰ, ਬਲਾਚੌਰ ਅਤੇ ਨੰਗਲ ਵਿਖੇ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਵਰਕਰਾਂ ਤੇ ਆਗੂਆਂ ਨਾਲ ਮੁਲਾਕਾਤ ਕਰਨਗੇ।

 

ਪਿਛਲੀ ਖ਼ਬਰ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਇਹ ਭਾਰਤ ਦੇ ਕਾਨੂੰਨ, ਸੰਵਿਧਾਨ ਅਤੇ ਸੰਸਦ ਦੀ ਜਿੱਤ - ਮਾਰਕ ਜ਼ੁਕਰਬਰਗ ਵਲੋਂ ਮੁਆਫ਼ੀ ਮੰਗਣ 'ਤੇ, ਨਿਸ਼ੀਕਾਂਤ ਦੂਬੇ