ਰਾਂਚੀ (ਝਾਰਖੰਡ), 9 ਅਗਸਤ - ਝਾਰਖੰਡ ਸਰਕਾਰ ਦੇ ਇਕ ਵਫ਼ਦ ਅਤੇ ਜੇਪੀਐਸਸੀ-ਜੇਐਸਐਸਸੀ ਉਮੀਦਵਾਰਾਂ ਦੇ ਇਕ ਵਫ਼ਦ ਵਿਚਕਾਰ ਗੱਲਬਾਤ ਚੱਲ ਰਹੀ ਹੈ। ਪ੍ਰੀਖਿਆਵਾਂ ਵਿਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਉਮੀਦਵਾਰ ਸ਼ਹਿਰ ਦੇ ਜੈਪਾਲ ਸਿੰਘ ਮੁੰਡਾ ਸਟੇਡੀਅਮ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਅੱਜ ਕੇਂਦਰੀ ਮੰਤਰੀ ਸੰਜੇ ਸੇਠ ਅਤੇ ਝਾਰਖੰਡ ਭਾਜਪਾ ਪ੍ਰਧਾਨ ਆਦਿਤਿਆ ਸਾਹੂ ਜੈਪਾਲ ਸਿੰਘ ਮੁੰਡਾ ਸਟੇਡੀਅਮ ਵਿਚ ਪ੍ਰਦਰਸ਼ਨਕਾਰੀਆਂ ਨੂੰ ਮਿਲੇ।
ਤਾਜ਼ਾ ਖ਼ਬਰਾਂ
Free
ਝਾਰਖੰਡ ਸਰਕਾਰ ਦੇ ਵਫ਼ਦ ਅਤੇ ਜੇਪੀਐਸਸੀ-ਜੇਐਸਐਸਸੀ ਉਮੀਦਵਾਰਾਂ ਦੇ ਵਫ਼ਦ ਵਿਚਕਾਰ ਗੱਲਬਾਤ
ਰਾਂਚੀ (ਝਾਰਖੰਡ), 9 ਅਗਸਤ - ਝਾਰਖੰਡ ਸਰਕਾਰ ਦੇ ਇਕ ਵਫ਼ਦ ਅਤੇ ਜੇਪੀਐਸਸੀ-ਜੇਐਸਐਸਸੀ ਉਮੀਦਵਾਰਾਂ ਦੇ ਇਕ ਵਫ਼ਦ ਵਿਚਕਾਰ ਗੱਲਬਾਤ ਚੱਲ ਰਹੀ ਹੈ। ਪ੍ਰੀਖਿਆਵਾਂ ਵਿਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਉਮੀਦਵਾਰ...
ਅਜੀਤ ਡੈਸਕ
09-08-2026