10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਝਾਰਖੰਡ : 'ਵਿਧਾਨ ਸਭਾ ਘਿਰਾਓ' ਮਾਰਚ ਕੱਢ ਰਹੇ ਪ੍ਰਦਰਸ਼ਨਕਾਰੀ ਵਿਦਿਆਰਥਆਂ ਨੂੰ ਖਿੰਡਾਉਣ ਲਈ ਪੁਲਿਸ ਨੇ ਵਾਟਰ ਕੈਨਨ ਦਾ ਇਸਤੇਮਾਲ

ਰਾਂਚੀ (ਝਾਰਖੰਡ), 10 ਅਗਸਤ - ਜੇਪੀਐਸਸੀ-ਜੇਐਸਐਸਸੀ ਦੀਆਂ ਕਥਿਤ ਬੇਨਿਯਮੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀ ਆਗੂ ਦੇਵੇਂਦਰ ਨਾਥ ਮਹਤੋ ਨੂੰ ਰਾਂਚੀ ਦੇ ਜੈਪਾਲ ਸਿੰਘ ਮੁੰਡਾ ਸਟੇਡੀਅਮ ਵਿਚ ਪ੍ਰਦਰਸ਼ਨ ਸਥਾਨ ਤੋਂ ਲਿਜਾਇਆ ਗਿਆ। ਇਸ ਤੋਂ ਬਾਅਦ ਵੱਡੀ ਗਿਣਤੀ...

ਅਜੀਤ ਡੈਸਕ 10-08-2026

ਰਾਂਚੀ (ਝਾਰਖੰਡ), 10 ਅਗਸਤ -  ਜੇਪੀਐਸਸੀ-ਜੇਐਸਐਸਸੀ ਦੀਆਂ ਕਥਿਤ ਬੇਨਿਯਮੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀ ਆਗੂ ਦੇਵੇਂਦਰ ਨਾਥ ਮਹਤੋ ਨੂੰ ਰਾਂਚੀ ਦੇ ਜੈਪਾਲ ਸਿੰਘ ਮੁੰਡਾ ਸਟੇਡੀਅਮ ਵਿਚ ਪ੍ਰਦਰਸ਼ਨ ਸਥਾਨ ਤੋਂ ਲਿਜਾਇਆ ਗਿਆ। ਇਸ ਤੋਂ ਬਾਅਦ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਵਿਧਾਨ ਸਭਾ ਇਮਾਰਤ ਵੱਲ ਮਾਰਚ ਕੀਤਾ।  'ਵਿਧਾਨ ਸਭਾ ਘਿਰਾਓ' ਮਾਰਚ ਕੱਢ ਰਹੇ ਪ੍ਰਦਰਸ਼ਨਕਾਰੀ ਵਿਦਿਆਰਥਆਂ ਨੂੰ ਖਿੰਡਾਉਣ ਲਈ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਕੀਤੀ।

ਪਿਛਲੀ ਖ਼ਬਰ ਪੂਰੇ ਮੌਨਸੂਨ ਇਜਲਾਸ ਦੇ ਬਰਬਾਦ ਹੋਣ ਲਈ ਸਿਰਫ਼ ਰਾਹੁਲ ਗਾਂਧੀ ਜ਼ਿੰਮੇਵਾਰ - ਜਗਦੰਬਿਕਾ ਪਾਲ ਅਗਲੀ ਖ਼ਬਰ ਰਾਹੁਲ ਗਾਂਧੀ ਕੋਲ ਹੁਣ ਵਿਦਿਆਰਥੀਆਂ ਦੀ ਗੱਲ ਸੁਣਨ ਦਾ ਸਮਾਂ ਨਹੀਂ ਹੈ - ਝਾਰਖੰਡ ਵਿਚ ਪ੍ਰਦਰਸ਼ਨਾਂ 'ਤੇ, ਤਰੁਣ ਚੁੱਘ