ਚੰਡੀਗੜ੍ਹ, 16 ਅਗਸਤ -ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਟਵੀਟ ਕਰ ਕਿਹਾ ਕਿ ਪਟਿਆਲਾ ਤੋਂ ਗੁੰਮ ਹੋਈਆਂ ਤਿੰਨ ਨਬਾਲਿਕ ਲੜਕੀਆਂ ਨੂੰ ਪਟਿਆਲਾ ਪੁਲਿਸ ਨੇ ਹਰਿਆਣਾ ਦੇ ਸ਼ਹਿਰ ਤੋਂ ਸੁਰੱਖਿਅਤ ਬਰਾਮਦ ਕਰ ਲਿਆ ਹੈ। ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਅਤੇ ਉਨਾਂ ਦੀ ਸਮੁੱਚੀ ਟੀਮ ਦੇ ਤੁਰੰਤ ਐਕਸ਼ਨ ਲੈਣ ਕਾਰਨ ਹੀ ਇਹ ਸੰਭਵ ਹੋ ਸਕਿਆ ਹੈ।
ਤਾਜ਼ਾ ਖ਼ਬਰਾਂ
Free
ਪਟਿਆਲਾ ਤੋਂ ਗੁੰਮ ਹੋਈਆਂ ਤਿੰਨ ਨਬਾਲਿਕ ਲੜਕੀਆਂ ਨੂੰ ਪੁਲਿਸ ਨੇ ਹਰਿਆਣਾ ਤੋਂ ਸੁਰੱਖਿਅਤ ਕੀਤਾ ਬਰਾਮਦ - ਬਲਤੇਜ ਪੰਨੂ
ਚੰਡੀਗੜ੍ਹ, 16 ਅਗਸਤ - ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਟਵੀਟ ਕਰ ਕਿਹਾ ਕਿ ਪਟਿਆਲਾ ਤੋਂ ਗੁੰਮ ਹੋਈਆਂ ਤਿੰਨ ਨਬਾਲਿਕ ਲੜਕੀਆਂ ਨੂੰ ਪਟਿਆਲਾ ਪੁਲਿਸ ਨੇ ਹਰਿਆਣਾ ਦੇ ਸ਼ਹਿਰ ਤੋਂ ਸੁਰੱਖਿਅਤ ਬਰਾਮਦ ਕਰ...
ਅਜੀਤ ਡੈਸਕ
16-08-2026