ਦਿੱਲੀ, 18 ਅਗਸਤ- ਪੰਜਾਬ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਦੇ ਸਹਿ ਇੰਚਾਰਜ ਸਤਿੰਦਰ ਜੈਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਪਹਿਲਾਂ ਵੀ ਇਕ ਝੂਠੇ ਕੇਸ ਵਿਚ ਢਾਈ ਸਾਲ ਜੇਲ੍ਹ ਵਿਚ ਰੱਖਿਆ ਗਿਆ ਅਤੇ ਹੁਣ ਇਕ ਹੋਰ ਝੂਠੇ ਕੇਸ ਵਿਚ...
ਜ਼ੈੱਨ ਜੀ ਅੰਦੋਲਨ ਤੋਂ ਲੈ ਕੇ ਰਾਮ ਮੰਦਿਰ ਦੇ ਵਿਚ ਚੰਦਾ ਚੋਰੀ ਅਤੇ ਈ20 ਵਿਚ ਤੱਕ ਦੇ ਮੁੱਦਿਆਂ ਵਿਚ ਘਿਰੀ, ਭਾਜਪਾ ਨੇ ਹੁਣ ਇਕ ਵਾਰ ਫਿਰ ਈ.ਡੀ, ਏ.ਸੀ.ਬੀ, ਸੀ.ਬੀ.ਆਈ. ਦੀਆਂ ਪੁਰਾਣੀਆਂ ਚੋਣ ਰਣਨੀਤੀਆਂ ਦਾ ਸਹਾਰਾ ਲਿਆ ਹੈ।