22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਤੇਲੰਗਾਨਾ - ਨਿਰਮਾਣ ਅਧੀਨ ਸੱਤ ਮੰਜ਼ਿਲਾ ਇਮਾਰਤ ਡਿੱਗਣ ਕਾਰਨ 2 ਮੌਤਾਂ, ਕਈ ਜ਼ਖ਼ਮੀ

ਹੈਦਰਾਬਾਦ (ਤੇਲੰਗਾਨਾ), 22 ਅਗਸਤ - ਹੈਦਰਾਬਾਦ ਦੇ ਮਾਧਾਪੁਰ ਦੇ ਅੰਜਈਆ ਨਗਰ ਵਿਚ ਇਕ ਨਿਰਮਾਣ ਅਧੀਨ ਸੱਤ ਮੰਜ਼ਿਲਾ ਇਮਾਰਤ ਢਹਿ ਗਈ। ਹਾਦਸੇ ਚਿਦੋ ਲੋਕਾਂ ਦੀ ਮੌਤ ਹੋ ਗਈ, ਅਤੇ ਹੋਰ ਜ਼ਖਮੀ ਹੋ ਗਏ। ਸਾਈਬਰਾਬਾਦ ਪੁਲਿਸ ਅਨੁਸਾਰ ਬਚਾਅ...

ਅਜੀਤ ਡੈਸਕ 22-08-2026

ਹੈਦਰਾਬਾਦ (ਤੇਲੰਗਾਨਾ), 22 ਅਗਸਤ - ਹੈਦਰਾਬਾਦ ਦੇ ਮਾਧਾਪੁਰ ਦੇ ਅੰਜਈਆ ਨਗਰ ਵਿਚ ਇਕ ਨਿਰਮਾਣ ਅਧੀਨ ਸੱਤ ਮੰਜ਼ਿਲਾ ਇਮਾਰਤ ਢਹਿ ਗਈ। ਹਾਦਸੇ  ਦੋ ਲੋਕਾਂ ਦੀ ਮੌਤ ਹੋ ਗਈ, ਅਤੇ ਹੋਰ ਜ਼ਖਮੀ ਹੋ ਗਏ। ਸਾਈਬਰਾਬਾਦ ਪੁਲਿਸ ਅਨੁਸਾਰ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਮਲਬਾ ਹਟਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ:

ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨਾਂ ਅਤੇ ਵਾਈਸ ਚੇਅਰਮੈਨਾਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਦਾ ਅਮਰੀਕਾ ਦੌਰਾ ਰੱਦ ਕਰਨਾ ਬੇਇਨਸਾਫ਼ੀ - ਖੜਗੇ