ਮੋਹਾਲੀ, 25 ਅਗਸਤ, (ਭੁਪਿੰਦਰ ਬੱਬਰ)- ਮੋਹਾਲੀ ਦੇ ਸਰਕਾਰੀ ਦਫ਼ਤਰ ’ਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਕਾਰਨ ਦਫ਼ਤਰ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਿਆ। ਪੰਜਾਬ ਸਰਕਾਰ ਸੜਕਾਂ ਤੇ ਪੁਲ ਉਸਾਰੀ ਵਿਭਾਗ ਦੇ ਦਫ਼ਤਰ ਨੂੰ ਅੱਗ ਲੱਗੀ ਹੈ। ਹਾਲਾਂਕਿ ਇਸ ਸੰਬੰਧੀ ਅਧਿਕਾਰੀ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਭੱਜਦੇ ਹੋਏ ਨਜ਼ਰ ਆਏ। ਦੱਸ ਦੇਈਏ ਕਿ ਇਕ ਪ੍ਰਾਈਵੇਟ ਸ਼ੋਅਰੂਮ ਦੇ ਵਿਚ ਇਹ ਸਰਕਾਰੀ ਦਫ਼ਤਰ ਚੱਲ ਰਿਹਾ ਸੀ।
ਚੌਕੀਦਾਰ ਨੇ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਤਾਜ਼ਾ ਖ਼ਬਰਾਂ
Free
ਮੋਹਾਲੀ ’ਚ ਸਰਕਾਰੀ ਦਫ਼ਤਰ ਨੂੰ ਲੱਗੀ ਅੱਗ
ਮੋਹਾਲੀ, 25 ਅਗਸਤ, (ਭੁਪਿੰਦਰ ਬੱਬਰ)- ਮੋਹਾਲੀ ਦੇ ਸਰਕਾਰੀ ਦਫ਼ਤਰ ’ਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ।
ਅਜੀਤ ਡੈਸਕ
25-08-2026