29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਖਰੜ ਇਲਾਕੇ ਸੈਂਟਰਲ ਬਿਊਰੋ ਆਫ ਨਾਰਕੋਟਿਕ ਨੇ ਦਵਾਈਆਂ ਦਾ ਭਰਿਆ ਹੋਇਆ ਫੜਿਆ ਟਰੱਕ

ਖਰੜ (ਮੋਹਾਲੀ), 29 ਅਗਸਤ (ਤਰਸੇਮ ਸਿੰਘ ਜੰਡਪੁਰੀ)- ਫਾਰਮਾ ਸੂਟੀਕਲ ਡਰੱਗ ਡਾਈਵਰਸਨ ਦੇ ਵਿਰੁੱਧ...

ਅਜੀਤ ਡੈਸਕ 29-08-2026

ਖਰੜ (ਮੋਹਾਲੀ), 29 ਅਗਸਤ (ਤਰਸੇਮ ਸਿੰਘ ਜੰਡਪੁਰੀ)- ਫਾਰਮਾ ਸੂਟੀਕਲ ਡਰੱਗ ਡਾਈਵਰਸਨ ਦੇ ਵਿਰੁੱਧ ਸੈਂਟਰਲ ਬਿਊਰੋ ਆਫ ਨਾਰਕੋਟਿਕ ਮੱਧ ਪ੍ਰਦੇਸ਼ ਦੀ ਟੀਮ ਵਲੋਂ ਚੰਡੀਗੜ੍ਹ ਬੰਦੀ ਅੰਤਰਰਾਸ਼ਟਰੀ ਹਾਈਵੇ ਤੇ ਇਕ ਉੱਚ ਪੱਧਰੀ ਜਾਂਚ ਦੌਰਾਨ 67.80 ਮਨੋਰੋਗ ਗੋਲੀਆਂ ਦੀ ਵੱਡੀ ਖੇਪ ਜ਼ਬਤ ਕੀਤੀ ਹੈ।

ਜਿਸ ਦੀ ਕਰੋੜਾਂ ਰੁਪਏ ਦੀ ਕੀਮਤ ਦੱਸੀ ਜਾ ਰਹੀ ਹੈ। ਸੈਂਟਰਲ ਬਿਊਰੋ ਆਫ ਦੀ ਪੁਲਿਸ ਪਾਰਟੀ ਵਲੋਂ ਫੜੇ ਗਏ ਟਰੱਕ ਮੁਲਜ਼ਮ ਅਤੇ 120 ਬਕਸੇ ਅਦਾਲਤ ਵਿਚ ਪੇਸ਼ ਕੀਤੇ ਗਏ ਹਨ ਜਿਨ੍ਹਾਂ ਦੇ ਵਿਚ ਵੱਖ-ਵੱਖ ਪ੍ਰਕਾਰ ਦੀਆਂ ਗੋਲੀਆਂ ਅਤੇ ਕੈਪਸੂਲ ਸਨ।

ਪਿਛਲੀ ਖ਼ਬਰ ਨਸ਼ੇ ਦੀ ਹਾਲਤ ਵਿਚ ਹਸਪਤਾਲ ਦੇ ਬਾਹਰੋਂ ਮਿਲੇ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ ਅਗਲੀ ਖ਼ਬਰ ਪਿੰਡ ਫੂਲੇਵਾਲ ਵਿਚ ਕਰੰਟ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ