06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਮੱਧ ਪ੍ਰਦੇਸ਼ - ਡਿਵਾਈਡਰ ਨਾਲ ਟਕਰਾਈ ਯਾਤਰੀ ਬੱਸ

ਸ਼ਾਜਾਪੁਰ (ਮੱਧ ਪ੍ਰਦੇਸ਼), 6 ਸਤੰਬਰ - ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਵਿਚ ਨੈਸ਼ਨਲ ਹਾਈਵੇ-52 'ਤੇ ਇਕ ਯਾਤਰੀ ਬੱਸ ਡਿਵਾਈਡਰ ਨਾਲ ਟਕਰਾ ਗਈ। ਬੱਸ ਸਿਰੋਂਜ ਤੋਂ ਇੰਦੌਰ ਜਾ ਰਹੀ ਸੀ। ਇਸ ਵਿਚ ਲਗਭਗ 40 ਯਾਤਰੀ ਸਵਾਰ ਸਨ। ਇਹ ਹਾਦਸਾ ਦੇਰ...

ਅਜੀਤ ਡੈਸਕ 06-09-2026

ਸ਼ਾਜਾਪੁਰ (ਮੱਧ ਪ੍ਰਦੇਸ਼), 6 ਸਤੰਬਰ - ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਵਿਚ ਨੈਸ਼ਨਲ ਹਾਈਵੇ-52 'ਤੇ ਇਕ ਯਾਤਰੀ ਬੱਸ ਡਿਵਾਈਡਰ ਨਾਲ ਟਕਰਾ ਗਈ। ਬੱਸ ਸਿਰੋਂਜ ਤੋਂ ਇੰਦੌਰ ਜਾ ਰਹੀ ਸੀ। ਇਸ ਵਿਚ ਲਗਭਗ 40 ਯਾਤਰੀ ਸਵਾਰ ਸਨ। ਇਹ ਹਾਦਸਾ ਦੇਰ ਰਾਤ ਟੁਕਰਾਣਾ ਜੋੜ ਨੇੜੇ ਵਾਪਰਿਆ। ਜ਼ਖਮੀ ਯਾਤਰੀਆਂ ਦਾ ਜ਼ਿਲ੍ਹਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਪਿਛਲੀ ਖ਼ਬਰ ਮੋਹਨਜੀਤ ਸਿੰਘ ਸ਼ੇਰੋਂ ਨੂੰ ਮਿਲਣ ਸੰਗਰੂਰ ਹਸਪਤਾਲ ਪਹੁੰਚੇ ਮਨਪ੍ਰੀਤ ਸਿੰਘ ਇਆਲੀ ਅਗਲੀ ਖ਼ਬਰ ਲਖਨਊ ਦੇ 52 ਕੇਂਦਰਾਂ ਅੰਦਰ ਦੋ ਸ਼ਿਫਟਾਂ ਵਿਚ ਕਰਵਾਈ ਜਾ ਰਹੀ ਹੈ ਯੂਪੀ ਤਕਨੀਕੀ ਸਿੱਖਿਆ ਸੇਵਾ ਪ੍ਰੀਖਿਆ-2025