06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਦੱਖਣ-ਪੱਛਮੀ ਦਿੱਲੀ ਚ ਸੱਤਿਆ ਨਿਕੇਤਨ ਨੇੜੇ ਡਿੱਗੀ ਇਮਾਰਤ

ਨਵੀਂ ਦਿੱਲੀ, 6 ਸਤੰਬਰ - ਦੱਖਣ-ਪੱਛਮੀ ਦਿੱਲੀ ਵਿਚ ਸੱਤਿਆ ਨਿਕੇਤਨ ਨੇੜੇ ਇਕ ਇਮਾਰਤ ਢਹਿ ਗਈ। ਮਲਬੇ ਹੇਠਾਂ ਕਈ ਕਈ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਪੁਲਿਸ ਅਨੁਸਾਰ ਫਾਇਰ ਵਿਭਾਗ ਨੂੰ ਦੁਪਹਿਰ 1:30 ਵਜੇ ਦੇ ਕਰੀਬ ਇਸ ਬਾਰੇ ਸੂਚਨਾ...

ਅਜੀਤ ਡੈਸਕ 06-09-2026

ਨਵੀਂ ਦਿੱਲੀ, 6 ਸਤੰਬਰ - ਦੱਖਣ-ਪੱਛਮੀ ਦਿੱਲੀ ਵਿਚ ਸੱਤਿਆ ਨਿਕੇਤਨ ਨੇੜੇ ਇਕ ਇਮਾਰਤ ਢਹਿ ਗਈ। ਮਲਬੇ ਹੇਠਾਂ ਕਈ ਕਈ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ।  ਪੁਲਿਸ ਅਨੁਸਾਰ ਫਾਇਰ ਵਿਭਾਗ ਨੂੰ ਦੁਪਹਿਰ 1:30 ਵਜੇ ਦੇ ਕਰੀਬ ਇਸ ਬਾਰੇ ਸੂਚਨਾਮਿਲੀ। ਰਾਹਤ ਤੇ ਬਚਾਅ ਕਾਰਜ ਜਾਰੀ ਹਨ। 

ਪਿਛਲੀ ਖ਼ਬਰ ਜ਼ੀਰਾ ਵਿਖੇ ਕਾਂਗਰਸੀਆਂ ਵਲੋਂ ਮੁੱਖ ਮੰਤਰੀ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਅਗਲੀ ਖ਼ਬਰ ਮੋਹਨਜੀਤ ਸਿੰਘ ਸ਼ੇਰੋਂ ਨੂੰ ਇਲਾਜ ਲਈ ਸੰਗਰੂਰ ਤੋਂ ਪਟਿਆਲਾ ਭੇਜਿਆ