ਸੰਘੋਲ (ਫਤਹਿਗੜ੍ਹ ਸਾਹਿਬ) 30 ਸਤੰਬਰ (ਪਰਮਵੀਰ ਧਨੋਆ) - ਹਾਈਵੇ 'ਤੇ ਦੇਰ ਰਾਤ ਪਿੰਡ ਮੰਡਰਾ ਨੇੜੇ ਬੇਕਾਬੂ ਕਾਰ ਸੜਕ ਵਿਚਕਾਰ ਬਣੇ ਡਿਵਾਈਡਰ ਨਾਲ ਟੱਕਰਾ ਗਈ। ਹਾਦਸੇ ਦੌਰਾਨ ਲੋਹੇ ਦੀ ਐਂਗਲ ਕੰਡਕਟਰ ਸਾਈਡ ਬੈਠੇ ਜਸਪਾਲ ਸਿੰਘ ਵਾਸੀ ਪਿੰਡ ਦਿੜਬਾ ਦੇ ਸਰੀਰ ਦੇ ਪਾਰ ਹੋ ਗਈ। ਜਦੋਂ ਕਿ ਜਸਕਰਨ ਸਿੰਘ ਪਿੰਡ ਚੀਮਾ, ਦੋਵੇਂ ਜ਼ਿਲ੍ਹਾ ਸੰਗਰੂਰ ਮਾਮੂਲੀ ਜ਼ਖਮੀ ਹੋਇਆ ਹੈ। ਪੀੜਤ ਨੂੰ ਇਲਾਜ ਲਈ ਮੋਹਾਲੀ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਤਾਜ਼ਾ ਖ਼ਬਰਾਂ
Free
ਸੜਕ ਹਾਦਸੇ ਦਾ ਸ਼ਿਕਾਰ ਹੋਏ ਕਾਰ ਸਵਾਰ ਮਾਮਾ- ਭਾਣਜਾ
ਸੰਘੋਲ (ਫਤਹਿਗੜ੍ਹ ਸਾਹਿਬ) 30 ਸਤੰਬਰ (ਪਰਮਵੀਰ ਧਨੋਆ) - ਹਾਈਵੇ 'ਤੇ ਦੇਰ ਰਾਤ ਪਿੰਡ ਮੰਡਰਾ ਨੇੜੇ ਬੇਕਾਬੂ ਕਾਰ ਸੜਕ ਵਿਚਕਾਰ ਬਣੇ ਡਿਵਾਈਡਰ ਨਾਲ ਟੱਕਰਾ ਗਈ।
ਅਜੀਤ ਡੈਸਕ
30-09-2026