ਘੁਮਾਣ, (ਗੁਰਦਾਸਪੁਰ), 1 ਅਕਤੂਬਰ ( ਬੰਮਰਾਹ)- -ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਦਾਣਾ ਮੰਡੀਆਂ ਵਿਚੋਂ ਇਕ ਦਾਣਾ ਮੰਡੀ ਘੁਮਾਣ, ਜੋ ਕਿ ਝੋਨੇ ਦੇ ਸੀਜ਼ਨ ਵਿਚ 12 ਲੱਖ ਬੋਰੀ ਖਰੀਦ ਕਰਦੀ ਹੈ, ਜਿਸ ਵਿਚ ਸਰਕਾਰ ਵਲੋਂ ਚਾਰ ਖਰੀਦ ਏਜੰਸੀਆਂ ਪਨਗ੍ਰੇਨ, ਵੇਅਰਹਾਊਸ, ਮਾਰਕਫੈਡ ਅਤੇ ਪਨਸਪ ਖਰੀਦ ਕਰਨ ਲਈ ਅਲਾਟ ਕੀਤੀਆਂ ਗਈਆਂ ਹਨ ਪਰ ਇਕ ਅਕਤੂਬਰ ਦੁਪਹਿਰ 1 ਵਜੇ ਤੱਕ ਮੰਡੀਆਂ ਵਿਚ ਕੋਈ ਵੀ ਖਰੀਦ ਅਧਿਕਾਰੀ ਖਰੀਦ ਕਰਨ ਲਈ ਨਹੀਂ ਪੁੱਜਾ ਅਤੇ ਨਾ ਹੀ ਕਿਸੇ ਆੜਤੀਏ ਨੂੰ ਬਰਦਾਨਾ ਮੁਹੱਈਆ ਕਰਾਇਆ ਗਿਆ ਹੈ। ਕਿਸਾਨ ਪਿਛਲੇ 10 ਦਿਨਾਂ ਤੋਂ ਆਪਣਾ ਝੋਨਾ ਲੈ ਕੇ ਮੰਡੀਆਂ ਵਿਚ ਬੈਠੇ ਹਨ ।
ਤਾਜ਼ਾ ਖ਼ਬਰਾਂ
Free
ਦਾਣਾ ਮੰਡੀ ਘੁਮਾਣ ’ਚ 1 ਵਜੇ ਤੱਕ ਕੋਈ ਵੀ ਖਰੀਦ ਅਧਿਕਾਰੀ ਮੰਡੀਆਂ ’ਚ ਨਹੀਂ ਪੁੱਜਾ
ਘੁਮਾਣ, (ਗੁਰਦਾਸਪੁਰ), 1 ਅਕਤੂਬਰ ( ਬੰਮਰਾਹ)- -ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਦਾਣਾ ਮੰਡੀਆਂ ਵਿਚੋਂ ਇਕ ਦਾਣਾ ਮੰਡੀ ਘੁਮਾਣ, ਜੋ ਕਿ ਝੋਨੇ ਦੇ ਸੀਜ਼ਨ ਵਿਚ 12 ਲੱਖ ਬੋਰੀ ਖਰੀਦ ਕਰਦੀ ਹੈ,
ਅਜੀਤ ਡੈਸਕ
01-10-2026