ਬਟਾਲਾ (ਗੁਰਦਾਸਪੁਰ), 1 ਅਕਤੂਬਰ (ਸਤਿੰਦਰ ਸਿੰਘ) - ਜ਼ਿਲ੍ਹਾ ਗੁਰਦਾਸਪੁਰ ਅਧੀਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਵਲੋਂ ਨਿਯੁਕਤ ਕੀਤੇ ਗਏ ਸੋਸ਼ਲ ਮੀਡੀਆ ਦੇ ਹਲਕਾ ਕੋਆਡੀਨੇਟਰ ਕਵਲਦੀਪ ਸਿੰਘ ਗੋਰਾਇਆ ਵਲੋਂ ਅਸਤੀਫਾ ਦੇ ਦਿੱਤਾ ਗਿਆ। ਇਸ ਦੀ ਪੁਸ਼ਟੀ ਕਵਲਦੀਪ ਸਿੰਘ ਗੋਰਾਇਆ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਸ਼ੇਅਰ ਕਰਨ ਸਮੇਤ ਗੱਲਬਾਤ ਦੌਰਾਨ ਦਿੱਤੀ। ਪੋਸਟ ਵਿਚ ਉਨਾਂ ਇਸ ਅਹੁਦੇ ਨੂੰ ਛੱਡਣ ਦਾ ਕਾਰਨ ਕੁਝ ਰੁਝੇਵੇਂ ਦੱਸੇ ਹਨ। ਕਵਲ ਗੋਰਾਇਆ ਨੌਜਵਾਨ ਆਗੂ ਸਨ ਅਤੇ ਉਨਾਂ ਦਾ ਹਲਕੇ ਵਿਚ ਕਾਫੀ ਵੱਡਾ ਪ੍ਰਭਾਵ ਹੈ।ਉਨ੍ਹਾਂ ਵਲੋਂ ਦਿੱਤੇ ਅਸਤੀਫ਼ੇ ਦੀ ਚੁਫੇਰੇ ਚਰਚਾ ਛਿੜ ਗਈ।
ਤਾਜ਼ਾ ਖ਼ਬਰਾਂ
Free
'ਆਪ' ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਸੋਸ਼ਲ ਮੀਡੀਆ ਕੋਆਰਡੀਨੇਟਰ ਕਵਲ ਗੋਰਾਇਆ ਨੇ ਦਿੱਤਾ ਅਸਤੀਫ਼ਾ
ਬਟਾਲਾ (ਗੁਰਦਾਸਪੁਰ), 1 ਅਕਤੂਬਰ (ਸਤਿੰਦਰ ਸਿੰਘ) - ਜ਼ਿਲ੍ਹਾ ਗੁਰਦਾਸਪੁਰ ਅਧੀਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ...
ਅਜੀਤ ਡੈਸਕ
01-10-2026