01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਈ.ਡੀ. ਜਲੰਧਰ ਨੇ ਐਸ.ਪੀ. ਓਸਵਾਲ ਦੀ ਗੈਰ-ਕਾਨੂੰਨੀ ਡਿਜੀਟਲ ਗ੍ਰਿਫ਼ਤਾਰੀ ਦੇ ਸੰਬੰਧ 'ਚ ਕੋਲਕਾਤਾ ਤੋਂ ਸੋਹੇਲ ਅਖਤਰ ਉਰਫ਼ ਰਾਜੂ ਨੂੰ ਕੀਤਾ ਗ੍ਰਿਫ਼ਤਾਰ

ਜਲੰਧਰ , 1 ਅਕਤੂਬਰ - ਜਲੰਧਰ ਸਥਿਤ ਈ.ਡੀ. ਨੇ ਐਸ.ਪੀ. ਓਸਵਾਲ ਦੀ ਗੈਰ-ਕਾਨੂੰਨੀ ਡਿਜੀਟਲ ਗ੍ਰਿਫ਼ਤਾਰੀ ਦੇ ਸੰਬੰਧ ਵਿਚ ਪੀ.ਐਮ.ਐਲ.ਏ., 2002 ਦੇ ਤਹਿਤ ਕੋਲਕਾਤਾ ਤੋਂ ਸੋਹੇਲ ਅਖਤਰ ਉਰਫ਼ ਰਾਜੂ ਨੂੰ ਗ੍ਰਿਫ਼ਤਾਰ ਕੀਤਾ...

ਅਜੀਤ ਡੈਸਕ 01-10-2026

ਜਲੰਧਰ , 1 ਅਕਤੂਬਰ -  ਜਲੰਧਰ ਸਥਿਤ ਈ.ਡੀ. ਨੇ ਐਸ.ਪੀ. ਓਸਵਾਲ ਦੀ ਗੈਰ-ਕਾਨੂੰਨੀ ਡਿਜੀਟਲ ਗ੍ਰਿਫ਼ਤਾਰੀ ਦੇ ਸੰਬੰਧ ਵਿਚ ਪੀ.ਐਮ.ਐਲ.ਏ., 2002 ਦੇ ਤਹਿਤ ਕੋਲਕਾਤਾ ਤੋਂ ਸੋਹੇਲ ਅਖਤਰ ਉਰਫ਼ ਰਾਜੂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਜਲੰਧਰ ਨੇ ਉਸਨੂੰ 7 ਦਿਨਾਂ ਲਈ ਈ.ਡੀ. ਹਿਰਾਸਤ ਵਿਚ ਭੇਜ ਦਿੱਤਾ ਹੈ।

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ 3 ਪੀ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਅਗਲੀ ਖ਼ਬਰ ਕੁਲਦੀਪ ਸਿੰਘ ਧਾਲੀਵਾਲ ਵਲੋਂ ਅਜਨਾਲਾ ਦੀ ਅਨਾਜ ਮੰਡੀ ’ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ