ਚੰਡੀਗੜ੍ਹ, 1 ਅਕਤੂਬਰ- ਰਾਜਾ ਵੜਿੰਗ ਕੱਲ੍ਹ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਰਾਜਾ ਵੜਿੰਗ ਚੰਡੀਗੜ੍ਹ ਤੋਂ ਦਿੱਲੀ ਲਈ ਰਵਾਨਾ ਹੋਏ। ਕੱਲ੍ਹ ਸਵੇਰੇ 11 ਵਜੇ ਮੁਲਾਕਾਤ ਹੋਵੇਗੀ। ਰਾਜਾ ਵੜਿੰਗ ਨੇ ਕਿਹਾ ਕਿ ਦਿੱਲੀ ਜਾ ਕੇ ਕੁੱਝ ਗੱਲਾਂ ਸਾਫ ਹੋਣਗੀਆਂ।
ਚੰਡੀਗੜ੍ਹ, 1 ਅਕਤੂਬਰ- ਰਾਜਾ ਵੜਿੰਗ ਕੱਲ੍ਹ ਰਾਹੁਲ ਗਾਂਧੀ ਨਾਲ ਮੁਲਾਕਾਤ...